Muhammad Ali Jinnah (1876–1948)
President of the All-India Muslim League; leader of the Pakistan demand.
What the index covers
Muslim League leaders
This set covers statements about the Sikhs attributed to Muslim League leaders anywhere in the book, including proposals reported in indirect speech. Statements on other subjects, and by other groups, are not yet indexed.
14 statements, in book order
Muhammad Ali Jinnah (1876–1948)
One day on the ship he said to me about the Sikhs: “Islam holds the Sikhs’ right hand and the Hindus hold their left, but the Sikhs always keep their faces turned toward the Hindus.”
ਸਿੱਖਾਂ ਬਾਰੇ ਇਕ ਦਿਨ ਜਹਾਜ਼ ਉੱਤੇ ਮੈਨੂੰ ਕਿਹੋ ਨੇ : “ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਹੈ ਤੇ ਖੱਬਾ ਹਿੰਦੂਆਂ ਨੇ, ਪਰ ਸਿੱਖ ਮੂੰਹ ਹਰ ਵੇਲੇ ਹਿੰਦੂਆਂ ਵੱਲ ਮੋੜੀ ਰੱਖਦੇ ਹਨ ।”
- Role
- Muslim League leader; delegate to the Round Table Conference
- Source
- Kapur Singh recalls Jinnah’s remark to him
- How
- recalled
- Audience
- Kapur Singh
- Place
- aboard ship to England
- Date
- July 1931 (Kapur Singh’s dating)
- Subject
- the Sikhs
- Pages
- p. 76
Cite this statement
Statement by Muhammad Ali Jinnah, July 1931 (Kapur Singh’s dating), in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 76, https://www.harvardsikh.org/books/sachi-sakhi/s/CA.75.1.s3.
Muhammad Ali Jinnah (1876–1948)
English as printed in Sāchī Sākhī (1979)
“It is difficult to understand the position of the Sikhs by logic or justice. They claim the rights of a separate nation but are determined to do down the Muslims at the instigation of Hindus. Ah, the Sikh leadership !”
“ਸਿੱਖਾਂ ਦੀ ਪੋਜ਼ੀਸ਼ਨ ਕਿਸੇ ਯੁਕਤੀ, ਨਿਯਾਯ ਅਨੁਸਾਰ ਸਮਝਣੀ ਕਠਨ ਹੈ । ਉਹ ਹੱਕ ਵੱਖਰੀ ਕੌਮ ਦੇ ਮੰਗਦੇ ਹਨ, ਪਰ ਹਿੰਦੂਆਂ ਦੇ ਹੱਥ-ਠੋਕੇ ਬਣ ਕੇ ਗੋਡਣੀਆਂ ਮੁਸਲਮਾਨਾਂ ਦੀਆਂ ਲਵਾਉਣੀਆਂ ਲੋਚਦੇ ਹਨ । ਪਰ ਜੇ ਕਿਤੇ ਕੋਈ ਸਿੱਖਾਂ ਦਾ ਸੋਝੀਵਾਨ ਲੀਡਰ ਹੁੰਦਾ !”
- Role
- Muslim League leader; delegate to the Round Table Conference
- Source
- Kapur Singh recalls Jinnah’s lecture, which he attended and walked out of
- How
- recalled
- Audience
- members of the university
- Place
- Cambridge
- Occasion
- a lecture on the political position of the Muslims of India
- Date
- 1931, during the Second Round Table Conference (Kapur Singh’s dating)
- Subject
- Sikh political claims and leadership
- Context
- Kapur Singh and Sardar Kartar Singh Chhachhi walked out of the lecture in protest.
- Pages
- pp. 76–77
Read it in the edition, pp. 76–77
Cite this statement
Statement by Muhammad Ali Jinnah, 1931, during the Second Round Table Conference (Kapur Singh’s dating), in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 76–77, https://www.harvardsikh.org/books/sachi-sakhi/s/CA.75.1.s7. English as printed in Sāchī Sākhī (1979).
INDIRECT SPEECH
Muhammad Ali Jinnah (1876–1948)
(1) Panjab should remain undivided and become part of Pakistan. The Muslims recognize the land from the Ravi to the Yamuna as the Sikh ancestral homeland. The Sikhs are therefore a sub-nation within Pakistan (Sub-nation), with special rights and internal freedom (Internal autonomy) in their own homeland. (2) The Muslims firmly agree to reserve 33 percent of the seats in Panjab for Sikhs and grant them 20 percent reserved rights and seats throughout Pakistan, including its High Courts and Supreme Court. (3) One of the two, the governor or the chief minister of Panjab, will always be a Sikh. (4) Sikhs will always make up 40 percent of recruits to Pakistan’s army and will have the same proportion in the military high command. (5) If a majority of Sikhs say that a law or constitutional provision in Pakistan discriminates against them, it cannot be passed and brought into force unless Pakistan’s highest court rules that it has no direct effect on the Sikhs.
(1) ਪੰਜਾਬ ਨ ਵੰਡਿਆ ਜਾਵੇ ਤੇ ਪਾਕਿਸਤਾਨ ਦਾ ਭਾਗ ਬਣੇ ਅਤੇ ਮੁਸਲਿਮ ਤਸਲੀਮ ਕਰਦੇ ਹਨ ਕਿ ਰਾਵੀ ਤੋਂ ਲੈ ਕੇ ਜਮੁਨਾ ਤਕ ਦਾ ਮੁਲਕ ਸਿੱਖਾਂ ਦੀ ਪਿਤ੍ਰੀ- ਭੂਮੀ ਹੈ ਅਤੇ ਇਉਂ ਸਿੱਖ, ਪਾਕਿਸਤਾਨ ਵਿਚ ਅੰਤ੍ਰਜਾਤੀ (Sub-nation) ਹਨ ਜਿਨ੍ਹਾਂ ਦੇ ਕਿ ਅਪਣੀ ਪਿਤ੍ਰੀਭੂਮੀ ਵਿਚ ਵਿਸ਼ੇਸ਼ ਅਧਿਕਾਰ, ਅੰਦਰੂਨੀ ਆਜ਼ਾਦੀ (Internal autonomy) ਦੇ ਹਨ । (2) ਪੰਜਾਬ ਵਿਚ 33 ਫ਼ੀ ਸਦੀ ਸੀਟਾਂ ਸਿੱਖਾਂ ਦੀਆਂ ਰਾਖਵੀਆਂ ਤੇ ਸਾਰੇ ਪਾਕਿਸਤਾਨ ਵਿਚ 20 ਫ਼ੀ ਸਦੀ ਰਾਖਵੇਂ ਹੱਕ ਤੇ ਸੀਟਾਂ ਸਿੱਖਾਂ ਲਈ ਮੁਸਲਮਾਨ ਪੱਕੇ ਤੌਰ ਤੇ ਮੰਨਦੇ ਹਨ । ਪਾਕਿਸਤਾਨ ਦੇ ਹਾਈਕੋਰਟਾਂ ਅਤੇ ਸੁਪ੍ਰੀਮਕੋਰਟ ਵਿਚ ਭੀ । (3) ਪੰਜਾਬ ਦਾ ਗਵਰਨਰ ਯਾ ਮੁੱਖ ਮੰਤਰੀ, ਇਕ ਹਮੇਸ਼ਾ ਸਿੱਖ ਰਹੇਗਾ । (4) ਪਾਕਿਸਤਾਨ ਦੀ ਫ਼ੌਜ ਵਿਚ, ਸਿੱਖ ਹਮੇਸ਼ਾ 40 ਫ਼ੀ ਸਦੀ ਭਰਤੀ ਕੀਤੇ ਜਾਣਗੇ ਅਤੇ ਫ਼ੌਜੀ ਹਾਈ ਕਮਾਣ ਵਿਚ ਵੀ ਇਹੋ ਤਨਾਸਬ ਸਿੱਖਾਂ ਦਾ ਰਹੇਗਾ । (5) ਪਾਕਿਸਤਾਨ ਵਿਚ ਕੋਈ ਕਾਨੂੰਨ ਯਾ ਵਿਧਾਨ, ਜਿਸ ਨੂੰ ਕਿ ਸਿੱਖ ਬਹੁ- ਸੰਮਤੀ ਨਾਲ ਕਹਿਣ ਕਿ ਸਿੱਖਾਂ ਦੇ ਬਰਖ਼ਿਲਾਫ਼ ਵਿਤਕਰੇ ਭਰਿਆ ਹੈ, ਪਾਸ ਹੋ ਕੇ ਲਾਗੂ ਨਹੀਂ ਹੋ ਸਕੇਗਾ, ਜਿਤਨਾ ਚਿਰ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਕੋਰਟ ਇਹ ਨ ਕਹਿ ਦੇਵੇ ਕਿ ਉਸ ਕਾਨੂੰਨ ਦਾ ਸਿੱਖਾਂ ਉਤੇ ਕੋਈ ਅਸਰ ਸਿੱਧਾ ਨਹੀਂ ਪੈਂਦਾ ।
- Role
- President, All-India Muslim League
- Source
- Kapur Singh reports five terms he says Jinnah wanted Master Tara Singh to accept; Kapur Singh says he was in Lahore when Jinnah came there
- How
- reported
- Audience
- Master Tara Singh (intended)
- Place
- Lahore
- Date
- May 1947 (Kapur Singh’s dating)
- Subject
- the Sikhs in an undivided Panjab within Pakistan
- Context
- Reserved representation and rights, including seats in the higher courts, 40 percent of army recruits and high command, and a bar on enacting discriminatory measures when a majority of Sikhs objected, unless the highest court ruled they had no direct effect on the Sikhs. Jinnah’s public statements of April 30 and May 4, 1947 opposed partitioning the provinces.
- Pages
- p. 121
Read it in the edition, p. 121
Cite this statement
Statement by Muhammad Ali Jinnah, May 1947 (Kapur Singh’s dating), in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 121, https://www.harvardsikh.org/books/sachi-sakhi/s/CA.121.3.s3.
Muhammad Ali Jinnah (1876–1948) (attributed to Jinnah from context)
“If the Sikhs agree to live together with the Muslims, neither Panjab nor Bengal will be partitioned. The Hindus are to get Hindustan, so they could never induce the British to partition Panjab and Bengal. If these provinces are divided, it will be at the Sikhs’ request and entirely out of consideration for them. This partition will break the Sikhs’ backbone and Pakistan’s back. The Muslims are eager to prevent it.”
“ਜੇ ਸਿੱਖ ਮੁਸਲਮਾਨਾਂ ਨਾਲ ਰਲ ਕੇ ਰਹਿਣਾ ਮੰਨ ਲੈਣ, ਤਾਂ ਨ ਪੰਜਾਬ ਦੀ ਤਕਸੀਮ ਹੋਵੇਗੀ ਅਤੇ ਨ ਬੰਗਾਲ ਦੀ । ਹਿੰਦੂਆਂ ਨੂੰ ਹਿੰਦੁਸਤਾਨ ਜੁ ਮਿਲਣਾ ਹੈ, ਇਸ ਲਈ ਉਹ ਪੰਜਾਬ ਤੇ ਬੰਗਾਲ ਦੀ ਤਕਸੀਮ ਤਿੰਨ ਕਾਲ ਅੰਗਰੇਜ਼ਾਂ ਕੋਲੋਂ ਨਹੀਂ ਮਨਵਾ ਸਕਦੇ । ਇਹ ਪ੍ਰਾਂਤਕ ਤਕਸੀਮ ਹੋਵੇਗੀ, ਤਾਂ ਸਿੱਖਾਂ ਦੇ ਕਹੇ ਤੇ, ਅਤੇ ਸਿੱਖਾਂ ਦਾ ਹੀ ਲਿਹਾਜ਼ ਕਰ ਕੇ । ਇਹ ਤਕਸੀਮ ਸਿੱਖਾਂ ਦੀ ਰੀੜ੍ਹ ਦੀ ਹੱਡੀ ਤੋੜ ਦੇਵੇਗੀ ਤੇ ਪਾਕਿਸਤਾਨ ਦਾ ਲੱਕ । ਇਸ ਨੂੰ ਰੋਕਣ ਲਈ ਮੁਸਲਮਾਨ ਉਤਾਵਲੇ ਹਨ ।”
- Role
- President, All-India Muslim League
- Source
- Kapur Singh recalls an unnamed reply to his question; the preceding passage suggests Jinnah was the speaker
- How
- recalled
- Audience
- Kapur Singh
- Place
- Lahore (inferred from the surrounding account)
- Date
- May 1947 (inferred from the surrounding account; Kapur Singh’s dating)
- Subject
- the Sikhs and the partition of Panjab and Bengal
- Context
- Kapur Singh had asked why Jinnah was so eager to bring the Sikhs in.
- Pages
- p. 121
Read it in the edition, p. 121
Cite this statement
Statement attributed to Jinnah from context, May 1947 (inferred from the surrounding account; Kapur Singh’s dating), in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 121, https://www.harvardsikh.org/books/sachi-sakhi/s/CA.121.4.s2.
Muhammad Ali Jinnah (1876–1948)
He smiled and replied, “It is the Muslims who should be apprehensive. The first law of a Pakistan founded in partnership with the Sikhs will be that the Sikhs’ religion, gurdwaras, lands, property, lives, and possessions are specially protected in Pakistan. Within six months of Pakistan’s founding the Hindus who live there will have themselves registered as Sikhs, so that the Sikhs will become the majority in Pakistan and the Muslims a minority. And so Pakistan will cease to exist and Khalistan will come into being.”
ਮੁਸਕਰਾ ਕੇ ਉੱਤ੍ਰ ਦਿਤੋ ਨੇ, “ਤ੍ਰਭਕਣਾ ਤਾਂ ਮੁਸਲਮਾਨਾਂ ਨੂੰ ਚਾਹੀਦਾ ਹੈ । ਸਿੱਖਾਂ ਨਾਲ ਸਾਂਝ ਪਾ ਕੇ ਜਿਹੜਾ ਪਾਕਿਸਤਾਨ ਬਣੇਗਾ, ਉਸ ਦਾ ਪਹਿਲਾ ਕਾਨੂੰਨ ਇਹੋ ਬਣਨਾ ਹੈ ਕਿ ਪਾਕਿਸਤਾਨ ਵਿਚ, ਸਿੱਖਾਂ ਦਾ ਧਰਮ, ਗੁਰਦੁਆਰੇ, ਜ਼ਮੀਨਾਂ, ਜਾਇਦਾਦਾਂ, ਜਾਨ, ਮਾਲ ਵਿਸ਼ੇਸ਼ ਤੌਰ ਤੇ ਸੁਰੱਖਿਯਤ ਹਨ । ਪਾਕਿਸਤਾਨ ਸਥਾਪਤ ਹੋਣ ਤੋਂ ਛੇ ਮਹੀਨੇ ਦੇ ਅੰਦਰ ਅੰਦਰ, ਪਾਕਿਸਤਾਨ ਵਿਚ ਵਸਦੇ ਹਿੰਦੂਆਂ ਨੇ ਅਪਣੇ ਆਪ ਨੂੰ ਸਿੱਖ ਲਿਖਵਾ ਦੇਣਾ ਹੈ, ਜਿਸ ਨਾਲ, ਪਾਕਿਸਤਾਨ ਵਿਚ, ਸਿੱਖ ਬਹੁ-ਗਿਣਤੀ ਹੋ ਜਾਣੇ ਹਨ ਅਤੇ ਮੁਸਲਮਾਨ ਘਟ- ਗਿਣਤੀ । ਇਉਂ, ਪਾਕਿਸਤਾਨ ਖ਼ਤਮ ਹੋ ਜਾਏਗਾ ਅਤੇ ਖਾਲਿਸਤਾਨ ਬਣ ਜਾਵੇਗਾ ।”
- Role
- President, All-India Muslim League
- Source
- Kapur Singh recalls Jinnah’s reply to him
- How
- recalled
- Audience
- Kapur Singh
- Place
- Lahore
- Date
- early 1947
- Subject
- the Sikhs
- Context
- Kapur Singh had said that the Sikhs feared rule by a Muslim majority.
- Pages
- p. 122
Read it in the edition, p. 122
Cite this statement
Statement by Muhammad Ali Jinnah, early 1947, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 122, https://www.harvardsikh.org/books/sachi-sakhi/s/CA.122.1.s2.
INDIRECT SPEECH
Muhammad Ali Jinnah (1876–1948)
“At the time, in 1947, the Sikhs’ particular demand was for a Sikh State. ... ... Mr. Jinnah agreed to the following terms: 1. A separate Sikh State would be created. 2. Its army would be Sikh, and a contingent of the Sikh army would be assigned to the Pakistani armed forces. 3. The State would be within Pakistan, and Pakistan would control its defense, transport and communications, and foreign affairs. 4. All this would be on condition that the Sikhs drop their call for the partition of Panjab.”
“ਉਸ ਵੇਲੇ (1947 ਵਿਚ) ਸਿੱਖਾਂ ਦੀ ਵਿਸ਼ੇਸ਼ ਮੰਗ ਸਿੱਖ ਸਟੇਟ ਸੀ... ...ਮਿਸਟਰ ਜਿਨਾਹ ਨਿਮਨ ਲਿਖਤ ਗੱਲਾਂ ਮੰਨ ਗਿਆ : 1. ਸਿੱਖਾਂ ਦੀ ਵਖਰੀ ਸਟੇਟ ਬਣਾ ਦਿਤੀ ਜਾਵੇਗੀ । 2. ਇਸ ਦੀ ਸੈਨਾ ਸਿੱਖ ਹੋਵੇ ਅਤੇ ਪਾਕਿਸਤਾਨੀ ਫ਼ੌਜਾਂ ਵਿਚ ਸਿੱਖ ਸੈਨਾ ਦਾ ਹਿੱਸਾ ਨਿਯੁਕਤ ਹੋਵੇ । 3. ਇਹ ਸਟੇਟ ਪਾਕਿਸਤਾਨ ਵਿਚ ਬਣੇ ਅਤੇ ਇਸ ਦੀ ਸੁਰੱਖਿਆ, ਆਵਾਜਾਈ ਦੇ ਸਾਧਨ ਤੇ ਬਿਦੇਸ਼ੀ ਮਾਮਲੇ ਪਾਕਿਸਤਾਨ ਅਧੀਨ ਹੋਣ । 4. ਇਹ ਸਭ ਕੁਛ ਇਸ ਸ਼ਰਤ ਤੇ ਹੋਵੇਗਾ ਕਿ ਸਿੱਖ ਪੰਜਾਬ ਦੀ ਵੰਡ ਕਰਨ ਦਾ ਨਾਅਰਾ ਛੱਡ ਦੇਣ ।”
- Role
- President, All-India Muslim League
- Source
- Terms Jinnah agreed to, as given by Dr. Kirpal Singh and quoted by Kapur Singh in a footnote
- How
- quoted
- Audience
- Sikh leaders
- Date
- 1947
- Subject
- the Sikhs
- Pages
- p. 126
Read it in the edition, p. 126
Cite this statement
Statement by Muhammad Ali Jinnah, 1947, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 126n, https://www.harvardsikh.org/books/sachi-sakhi/s/CA.126.fn1.s6.
INDIRECT SPEECH
Muhammad Ali Jinnah (1876–1948)
Dr. Kirpal Singh goes on to state: “On this matter Master Tara Singh told the author, Kirpal Singh, that he had put one question to Mr. Jinnah: could this Sikh State leave Pakistan if it ever wished to? The answer was no.”
ਅਗੇ ਚਲ ਕੇ ਸ੍ਰੀ ਕ੍ਰਿਪਾਲ ਸਿੰਘ ਜੀ ਪ੍ਰਗਟ ਕਰਦੇ ਹਨ, ਕਿ, “ਇਸ ਮਸਲੇ ਤੇ ਮਾਸਟਰ ਤਾਰਾ ਸਿੰਘ ਨੇ ਲੇਖਕ ਸ੍ਰੀ ਕਿਰਪਾਲ ਸਿੰਘ ਨੂੰ ਦਸਿਆ ਕਿ ਉਨ੍ਹਾਂ ਨੇ ਇਕ ਸਵਾਲ ਮਿ: ਜਿਨਾਹ ਉਤੇ ਕੀਤਾ, ਕਿ ਕੀ ਇਹ ਸਿੱਖ ਸਟੇਟ, ਜੇ ਕਰ ਕਦੀ ਚਾਹੇ, ਪਾਕਿਸਤਾਨ ਵਿਚੋਂ ਬਾਹਰ ਆ ਸਕਦੀ ਹੈ ਕਿ ਨਹੀਂ । ਇਸ ਦਾ ਉੱਤਰ ‘ਨਹੀਂ’ ਵਿਚ ਸੀ ।”
- Role
- President, All-India Muslim League
- Source
- Master Tara Singh’s account to Dr. Kirpal Singh, quoted by Kapur Singh in a footnote
- How
- quoted
- Audience
- Master Tara Singh
- Date
- 1947
- Subject
- the Sikhs
- Pages
- p. 126
Read it in the edition, p. 126
Cite this statement
Statement by Muhammad Ali Jinnah, 1947, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 126n, https://www.harvardsikh.org/books/sachi-sakhi/s/CA.126.fn1.s11.
INDIRECT SPEECH
Muhammad Ali Jinnah (1876–1948)
Mr. Jinnah came to Patiala with several Muslim and Sikh ICS officers. When he met the Maharaja, he made this proposal: the Sikhs, no less than the Hindus and the Muslims, were a nation in their own right in India. But because they were not a majority in any area, the British could not give them Khalistan or a Sikh State. The British, however, did not wish to leave the Sikhs subjugated and defenseless. Mr. Jinnah gave his firm assurance that the British would not obstruct the proposal he was about to put before the Maharaja. He proposed that, in place of a Sikh State, they ask for a “Greater Patiala,” which would incorporate the area between the Yamuna and the Ravi, bringing together all the Sikh princely states and parts of Panjab as the ancestral Sikh homeland. The Sikh ruler of the territory would be its head of state in his capacity as the Sikhs’ jathedar. The territory could then make a treaty with Pakistan and secure the rights already described.
ਮਿਸਟਰ ਜਿਨਾਹ ਕੁਝ ਮੁਸਲਮਾਨ ਤੇ ਸਿੱਖ, ਆਈ. ਸੀ. ਐਸ. ਅਫ਼ਸਰਾਂ ਨਾਲ ਪਟਿਆਲੇ ਪੁੱਜੇ ਅਤੇ ਮਹਾਰਾਜੇ ਨੂੰ ਮਿਲ ਕੇ ਤਜਵੀਜ਼ ਇਹ ਦਿਤੀ ਕਿ ਸਿੱਖ, ਹਿੰਦੂਆਂ ਮੁਸਲਮਾਨਾਂ ਵਾਂਗਰ ਹੀ, ਹਿੰਦੁਸਤਾਨ ਦੀ ਇੱਕ ਸੁੰਭਵ ਜਾਤੀ (nation) ਹਨ । ਪਰ ਕਿਉਂਕਿ ਉਹ ਕਿਸੇ ਇਲਾਕੇ ਵਿਚ ਭੀ ਬਹੁਗਿਣਤੀ ਵਿਚ ਨਹੀਂ ਹਨ ਇਸ ਕਰ ਕੇ ਅੰਗਰੇਜ਼ ਉਨ੍ਹਾਂ ਨੂੰ ਖ਼ਾਲਿਸਤਾਨ ਯਾ ਸਿੱਖ ਸਟੇਟ ਨਹੀਂ ਦੇ ਸਕਦੇ । ਪਰ ਅੰਗਰੇਜ਼ ਸਿੱਖਾਂ ਨੂੰ ਪ੍ਰਾਧੀਨ ਤੇ ਨਿਹੱਥਲ ਕਰ ਕੇ ਨਹੀਂ ਜਾਣਾ ਚਾਹੁੰਦੇ । ਮਿਸਟਰ ਜਿਨਾਹ ਨੇ ਪੱਕੀ ਜ਼ਿਮੇਂਦਾਰੀ ਨਾਲ ਕਿਹਾ, ਕਿ ਜਿਹੜੀ ਤਜਵੀਜ਼ ਉਹ ਮਹਾਰਾਜੇ ਸਾਹਮਣੇ ਰੱਖਣ ਲੱਗੇ ਹਨ, ਉਸ ਵਿਚ ਅੰਗਰੇਜ਼ ਅੜਿਕਾ, ਨਹੀਂ ਡਾਹੁਣਗੇ । ਤਜਵੀਜ਼ ਇਹ ਸੀ, ਕਿ ਸਿੱਖ ਸਟੇਟ ਮੰਗਣ ਦੀ ਥਾਂ, ‘ਮਹਾਨ ਪਟਿਆਲਾ’ ਦੀ ਮੰਗ ਕੀਤੀ ਜਾਵੇ, ਜਿਸ ਵਿਚ ਜਮੁਨਾ ਤੇ ਰਾਵੀ ਵਿਚਕਾਰ ਦਾ ਇਲਾਕਾ, ਸਾਰੀਆਂ ਸਿੱਖ ਰਿਆਸਤਾਂ ਅਤੇ ਪੰਜਾਬ ਦੇ ਕੁਝ ਇਲਾਕੇ ਮਿਲਾ ਕੇ, ਸਿੱਖ ਪਿਤ੍ਰੀ-ਭੂਮੀ ਹੋਣ ਦੇ ਨਾਤੇ, ਸ਼ਾਮਲ ਕੀਤਾ ਜਾਵੇ । ਇਸ ਇਲਾਕੇ ਦਾ ਸਿੱਖ ਰਾਜਾ, ਸਿੱਖਾਂ ਦਾ ਜੱਥੇਦਾਰ ਹੋਣ ਦੇ ਨਾਤੇ, ਰਾਜ ਪ੍ਰਮੁਖ ਹੋਵੇ । ਫੇਰ ਇਹ ਇਲਾਕਾ ਪਾਕਿਸਤਾਨ ਨਾਲ ਸੰਧੀ ਕਰ ਕੇ, ਓਹੋ ਹੱਕ ਲੈ ਲਵੇ ਜੋ ਕਿ ਪਿੱਛੇ ਕਹੇ ਜਾ ਚੁਕੇ ਹਨ ।
- Role
- President, All-India Muslim League
- Source
- Kapur Singh reports Jinnah’s proposal to the Maharaja of Patiala
- How
- reported
- Audience
- Maharaja Yadavindra Singh of Patiala
- Place
- Patiala
- Date
- 1947
- Subject
- the Sikhs
- Pages
- pp. 127–129
Read it in the edition, pp. 127–129
Cite this statement
Statement by Muhammad Ali Jinnah, 1947, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 127–129, https://www.harvardsikh.org/books/sachi-sakhi/s/CA.127.1.s2.
Muhammad Ali Jinnah (1876–1948)
Early in August 1947, Mr. Jinnah, the founder of Pakistan, went to see a Sikh friend, Sardar Bahadur Sir Sobha Singh, in Delhi and said, “The Sikhs have made a very grave mistake in failing to take their own share of sovereign power.” Sir Sobha Singh replied, “We were quite right to put our full trust in the Hindus and tie our fortunes to theirs. The Hindus will never mistreat or betray us.” Mr. Jinnah answered, Sardar Bahadur, you know the Hindu only as your co-slave; now, you will know the real Hindu when he becomes your master and you become his slave.”
* ਸੰਨ 1947, ਮਹੀਨਾ ਅਗਸਤ ਦੇ ਆਰੰਭ ਵਿਚ, ਪਾਕਿਸਤਾਨ ਦਾ ਨਿਰਮਾਤਾ, ਮਿ: ਜਿਨਾਹ, ਦਿੱਲੀ ਵਿਚ ਆਪਣੇ ਇਕ ਸਿੱਖ ਮਿੱਤਰ, ਸਰਦਾਰ ਬਹਾਦੁਰ ਸਰ ਸੋਭਾ ਸਿੰਘ ਨੂੰ ਮਿਲਣ ਗਿਆ ਤੇ ਆਖਿਆ,“ਸਿੱਖਾਂ ਨੇ ਆਪਣਾ ਰਾਜ ਭਾਗ ਨਾ ਲੈ ਕੇ ਬੜੀ ਭਾਰੀ ਭੁੱਲ ਕੀਤੀ ਹੈ ।” ਸਰ ਸੋਭਾ ਸਿੰਘ→ ←ਦਾ ਉੱਤਰ ਸੀ, “ਅਸੀਂ ਹਿੰਦੂਆਂ ਉਤੇ ਪੂਰਾ ਭਰੋਸਾ ਕਰ ਕੇ ਤੇ ਉਨ੍ਹਾਂ ਨਾਲ ਆਪਣੀ ਕਿਸਮਤ ਜੋੜ ਕੇ ਚੰਗਾ ਹੀ ਕੀਤਾ ਹੈ । ਹਿੰਦੂ ਅਸਾਡੇ ਨਾਲ ਕਦੇ ਦੁਰ-ਵਿਵਹਾਰ ਯਾ ਵਿਸ਼ਵਾਸਘਾਤ ਨਹੀਂ ਕਰਨਗੇ ।” ਮਿਸਟਰ ਜਿਨਾਹ ਦਾ ਉੱਤਰ ਸੀ, Sardar Bahadur, you know the Hindu only as your co-slave; now, you will know the real Hindu when he becomes your master and you become his slave.”
- Role
- President, All-India Muslim League
- Source
- Jinnah’s words to Sir Sobha Singh, as told to Kapur Singh in Lahore in 1964 by Abdul Hamid, I.C.S., Jinnah’s private secretary; Kapur Singh reports them in a footnote
- How
- quoted
- Audience
- Sir Sobha Singh
- Place
- Delhi
- Date
- early August 1947
- Subject
- the Sikhs
- Context
- The record gives both of Jinnah’s remarks and Sir Sobha Singh’s reply between them.
- Pages
- pp. 144–145
Read it in the edition, pp. 144–145
Cite this statement
Statement by Muhammad Ali Jinnah, early August 1947, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 144–145n, https://www.harvardsikh.org/books/sachi-sakhi/s/AN.144.fn1.s1.
INDIRECT SPEECH
Muhammad Ali Jinnah (1876–1948)
The fifth account is that in April 1947, after consulting some prominent British government leaders, Mr. Jinnah made the Sikhs an offer. The matter was raised first with Master Tara Singh and then with the Maharaja of Patiala. The proposal was to establish the princely state of Patiala as an independent country and incorporate the territory from Panipat to the banks of the Ravi into it. This country would become Sikhistan, and Sikhistan would then make a treaty with Pakistan and make joint arrangements for its defense and other matters.
ਪੰਜਵੀਂ ਗੱਲ ਇਉਂ ਹੈ ਕਿ ਸੰਨ 1947, ਅਪ੍ਰੈਲ ਦੇ ਮਹੀਨੇ, ਵਿਚ ਮਿਸਟਰ ਜਿਨਾਹ ਨੇ, ਬਰਤਾਨਵੀ ਸਰਕਾਰ ਦੇ ਕੁਝ ਉੱਘੇ ਲੀਡਰਾਂ ਨਾਲ ਸਲਾਹ ਕਰ ਕੇ, ਸਿੱਖਾਂ ਨੂੰ ਇਕ ਪੇਸ਼ਕਸ਼ ਕੀਤੀ । ਪਹਿਲਾਂ ਤਾਂ ਇਹ ਗੱਲ ਮਾਸਟਰ ਤਾਰਾ ਸਿੰਘ ਜੀ ਨਾਲ ਕੀਤੀ ਗਈ ਤੇ ਪਿਛੋਂ ਮਹਾਰਾਜਾ ਪਟਿਆਲਾ ਨਾਲ । ਪੇਸ਼ਕਸ਼ ਇਹ ਸੀ ਕਿ ਪਟਿਆਲੇ ਦੀ ਰਿਆਸਤ ਨੂੰ ਇਕ ਸੁਤੰਤਰ ਦੇਸ਼ ਸਥਾਪਤ ਕਰ ਕੇ, ਪਾਣੀਪਤ ਤੋਂ ਲੈ ਕੇ ਰਾਵੀ ਦਰਿਆ ਦੇ ਕੰਢਿਆਂ ਤਕ ਦੇ ਇਲਾਕੇ ਵਿਚ ਮਿਲਾ ਦਿਤੇ ਜਾਣ । ਇਹੋ ਦੇਸ਼ ਸਿੱਖਸਤਾਨ ਬਣ ਜਾਵੇ ਅਤੇ ਫਿਰ ਇਹ ਸਿੱਖਸਤਾਨ ਪਾਕਿਸਤਾਨ ਨਾਲ ਸੰਧੀ ਕਰ ਕੇ ਆਪਣੀ ਰੱਖਿਆ ਆਦਿ ਦੇ ਸਾਂਝੇ ਪ੍ਰਬੰਧ ਕਰ ਲਵੇ ।
- Role
- President, All-India Muslim League
- Source
- Kapur Singh reports the offer, as “the fifth account”
- How
- reported
- Audience
- Master Tara Singh, then the Maharaja of Patiala
- Date
- April 1947
- Subject
- the Sikhs
- Pages
- pp. 173–174
Read it in the edition, pp. 173–174
Cite this statement
Statement by Muhammad Ali Jinnah, April 1947, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 173–174, https://www.harvardsikh.org/books/sachi-sakhi/s/AN.173.5.s1.
INDIRECT SPEECH
Muhammad Ali Jinnah (1876–1948)
“Seeing this state of affairs, the Quaid-i-Azam announced in a press statement that the Sikhs and Muslims ought to meet and talk to each other instead of speaking against one another.
ਇਸ ਸੂਰਤੇ ਹਾਲ ਕੋ ਦੇਖ ਕਰ, ਏਕ ਮੌਕਆ ਪਰ, ਕਾਇਦਿ-ਆਜ਼ਮ ਨੇ ਏਕ ਅਖ਼ਬਾਰੀ ਬਿਆਨ ਮੇਂ ਏਲਾਨ ਫੁਰਮਾਇਆ ਕਿਹ ਸਿੱਖੋਂ ਔਰ ਮੁਸਲਮਾਨੋਂ ਕੋ ਏਕ ਦੂਸਰੇ ਕੇ ਖ਼ਿਲਾਫ਼ ਬਾਤੇਂ ਕਰਨੇ ਕੀ ਬਜਾਏ ਏਕ ਦੂਸਰੇ ਕੇ ਸਾਥ ਮਿਲ ਕਰ ਬਾਤੇਂ ਕਰਨੀ ਚਾਹੀਏਂ ।
- Role
- President, All-India Muslim League
- Source
- “M. Sh.’s Diary,” Nawa-i-Waqt (Lahore), printed by Kapur Singh in Urdu with a Gurmukhi rendering
- How
- quoted
- Occasion
- a press statement
- Date
- undated
- Subject
- the Sikhs
- Pages
- p. 183
Read it in the edition, p. 183
Cite this statement
Statement by Muhammad Ali Jinnah, undated, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 183, https://www.harvardsikh.org/books/sachi-sakhi/s/AN.183.1.s1.
INDIRECT SPEECH
Muhammad Ali Jinnah (1876–1948)
After the announcement, some members (representatives) of the All India Sikh Students Federation, with Sardar Amar Singh Ambalvi prominent among them, met the Quaid-i-Azam at ‘Mamdot Villa’ through the late Hamid Nizami. Asked by the Sikh youths what form the talks could take, the Quaid-i-Azam advised the Sikhs to put their demands (requests) in writing instead of talking about everything under the sun. As for the Muslim League, it would consider them with judgment and sympathy.
ਇਨ ਕੇ ਏਅਲਾਨ ਕੇ ਬਾਅਦ, ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਕੇ ਬਾਅਜ਼ ਅਰਾਕੀਨ (ਪ੍ਰਤਿਨਿਧਾਂ) ਨੇ, ਜਿਨ ਮੇਂ ਸ: ਅਮਰ ਸਿੰਘ ਅੰਬਾਲਵੀ ਪੇਸ਼ ਪੇਸ਼ ਥੇ, ਹਮੀਦ ਨਜ਼ਾਮੀ ਮਰਹੂਮ ਕੀ ਵਸਾਤਤ ਸੇ ਕਾਇਦਿ-ਆਜ਼ਮ ਸੇ ‘ਮਮਦੋਟ ਵਿੱਲਾ’ ਮੇਂ ਮੁਲਾਕਾਤ ਕੀ । ਸਿੱਖ ਨੌਜਵਾਨੋਂ ਕੇ ਇਸ ਸਵਾਲ ਕੇ ਜਵਾਬ ਮੇਂ ਕਿਹ ਆਪਸ ਮੇਂ ਮਿਲ ਕਰ ਬਾਤੇਂ ਕਰਨੇ ਕੀ ਕਿਆ ਸੂਰਤ ਹੋ ਸਕਤੀ ਹੈ, ਕਾਇਦਿ-ਆਜ਼ਮ ਨੇ ਉਨ੍ਹੇਂ ਯਿਹ ਮਸ਼ਵਰਾ ਦੀਆ ਕਿ ਜ਼ਮੀਨੋਂ ਅਸਮਾਨ ਕੀ ਬਾਤੇਂ ਕਰਨੇ ਕੀ ਬਜਾਏ ਸਿੱਖੋਂ ਕੋ ਅਪਨੇ ਮੁਤਾਲਬਾਤ (ਮੰਗਾਂ) ਕੋ ਕਲਮਬੰਦ ਕਰਨਾ ਚਾਹੀਏ । ਜਹਾਂ ਤਕ ਮੁਸਲਿਮ ਲੀਗ ਕਾ ਤਅੱਲੁਕ ਹੈ ਵੁਹ ਉਨ ਪਰ ਦਾਨਸ਼ਮੰਦੀ ਔਰ ਹਮਦਰਦੀ ਸੇ ਗ਼ੌਰ ਕਰੇਗੀ ।
- Role
- President, All-India Muslim League
- Source
- “M. Sh.’s Diary,” Nawa-i-Waqt (Lahore), printed by Kapur Singh in Urdu with a Gurmukhi rendering
- How
- quoted
- Audience
- a Sikh youth delegation
- Place
- Mamdot Villa, Lahore
- Date
- undated
- Subject
- the Sikhs
- Context
- After the press statement, a delegation led by Sardar Amar Singh Ambalvi met Jinnah through Hamid Nizami. The Urdu and the Gurmukhi name the delegation’s organization differently.
- Pages
- p. 183
Read it in the edition, p. 183
Cite this statement
Statement by Muhammad Ali Jinnah, undated, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 183, https://www.harvardsikh.org/books/sachi-sakhi/s/AN.183.1.s2.
INDIRECT SPEECH
Muhammad Ali Jinnah (1876–1948)
Answer — Jinnah Sahib was very pleased and said he was prepared to give the Sikhs an autonomous state within Pakistan, where they would have complete freedom. Answer — Jinnah Sahib was prepared to include Jullundur Division, Amritsar District, and all the Sikh princely states, and to negotiate an agreement on other areas. Answer — Jinnah Sahib asked us to persuade Master Tara Singh and arrange talks between them.
ਜਵਾਬ — ਜਿਨਾਹ ਸਾਹਿਬ ਬਹੁਤ ਖ਼ੁਸ਼ ਹੋਏ ਤੇ ਉਨ੍ਹਾਂ ਨੇ ਕਿਹਾ ਕਿ ਉਹ ਸਿੱਖਾਂ ਨੂੰ ਪਾਕਿਸਤਾਨ ਦੇ ਅੰਦਰ ਇਕ ਖ਼ੁਦਮੁਖ਼ਤਿਆਰ ਸਟੇਟ ਦੇਣ ਲਈ ਤਿਆਰ ਹਨ, ਜਿਥੇ ਸਿੱਖਾਂ ਨੂੰ ਪੂਰੀ ਪੂਰੀ ਆਜ਼ਾਦੀ ਹੋਵੇਗੀ । ਜਵਾਬ — ਜਿਨਾਹ ਸਾਹਿਬ ਜਲੰਧਰ ਡਵੀਜ਼ਨ ਤੇ ਜ਼ਿਲਾ ਅੰਮ੍ਰਿਤਸਰ ਤੇ ਸਾਰੀਆਂ ਸਿੱਖ ਰਿਆਸਤਾਂ ਸ਼ਾਮਲ ਕਰਨ ਲਈ ਤਿਆਰ ਸਨ ਤੇ ਹੋਰ ਇਲਾਕਿਆਂ ਬਾਰੇ ਗੱਲਬਾਤ ਰਾਹੀਂ ਸਮਝੌਤਾ ਕਰਨ ਲਈ ਤਿਆਰ ਸਨ । ਜਵਾਬ — ਜਿਨਾਹ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਮਾਸਟਰ ਤਾਰਾ ਸਿੰਘ ਜੀ ਨੂੰ ਮਨਾਈਏ ਤੇ ਜਿਨਾਹ-ਮਾਸਟਰ ਗੱਲ-ਬਾਤ ਕਰਵਾਈਏ ।
- Role
- President, All-India Muslim League
- Source
- Giani Hari Singh’s account in a 1970 interview, printed by Kapur Singh
- How
- quoted
- Audience
- Giani Hari Singh
- Place
- Delhi
- Date
- 1946–1947
- Subject
- the Sikhs
- Pages
- p. 188
Read it in the edition, p. 188
Cite this statement
Statement by Muhammad Ali Jinnah, 1946–1947, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 188, https://www.harvardsikh.org/books/sachi-sakhi/s/AN.188.7.s1.
Muhammad Ali Jinnah (1876–1948)
“We harbor no ill intentions toward our Sikh friends. I appeal to them to free their minds of outside influences, meet with us, and discuss the issues. I am sure we will reach a settlement satisfactory to our Sikh friends.”
‘ਹਮਾਰੇ ਇਰਾਦੇ ਸਿੱਖ ਦੋਸਤੋਂ ਕੇ ਮੁਤਅੱਲਕ ਖ਼ਰਾਬ ਨਹੀਂ । ਮੈਂ ਉਨ ਸੇ ਅਪੀਲ ਕਰਤਾ ਹੂੰ ਕਿ ਵੋਹ ਆਪਨੇ ਦਿਲੋਂ ਕੋ ਬੈਰੂਨੀ ਅਸਰਾਤ ਸੇ ਆਜ਼ਾਦ ਕਰ ਲੇਂ — ਵੋਹ ਹਮੇਂ ਮਿਲੇਂ — ਮਸਾਇਲ ਪਰ ਗੁਫਤਗੂ ਕਰੇਂ — ਮੁਝੇ ਪੂਰਾ ਯਕੀਨ ਹੈ ਹਮ ਐਸੇ ਤਸਫੀਆ ਪਰ ਪਹੁੰਚ ਜਾਏਂਗੇ ਜੋ ਹਮਾਰੇ ਸਿੱਖ ਦੋਸਤੋਂ ਕੇ ਲੀਏ ਕਾਬਲੇ ਇਤਮੀਨਾਨ ਹੋਗਾ ।’
- Source
- Speech attributed to Jinnah by the interviewer, citing Merā Pākistān, p. 92
- How
- quoted
- Occasion
- a public speech
- Date
- undated
- Subject
- the Sikhs
- Context
- The interviewer quotes the speech in a question to Giani Hari Singh; the question is not part of the quotation.
- Pages
- p. 189
Read it in the edition, p. 189
Cite this statement
Statement by Muhammad Ali Jinnah, undated, in Kapur Singh, Sāchī Sākhī, ed. and trans. Harpreet Singh (Cambridge: Harvard Sikh Center, 2027), 189, https://www.harvardsikh.org/books/sachi-sakhi/s/AN.189.2.s1.
