Skip to content
Sāchī Sākhīਸਾਚੀ ਸਾਖੀ

The Communal Award

XII. The London talks and Sikh safeguards, December 1946

1979 edition, pp. 113–119Section 12 of 13Previous sectionNext section

p. 113ਇਉਂ ( ਨੂੰ ਨਾਲ ਲੈ ਕੇ) ਤੇ , ਸਣੇ ਦੇ, ਦੋ ਦਸੰਬਰ, ਸੰਨ 1946 ਨੂੰ ਲੰਡਨ ਪੁੱਜੇ । ਪੂਰੇ ਚਾਰ ਦਿਨ ਆਪਸੀ ਗੱਲਾਂ ਬਾਤਾਂ ਹੋਈਆਂ, ਪਰ ਕੋਈ ਸਮਝੌਤਾ ਕਾਂਗਰਸ ਤੇ ਮੁਸਲਿਮ ਲੀਗ ਵਿਚਕਾਰ ਨ ਹੋ ਸਕਿਆ, ਤੇ 7 ਦਸੰਬਰ ਦੀ ਸਵੇਰ ਨੂੰ ਜੀ ਤੇ , ਇਕੱਠੇ ਇਕੋ ਜਹਾਜ਼ ਵਿਚ, ਹਿੰਦੁਸਤਾਨ ਮੁੜ ਆਏ ਅਤੇ ਹਵਾਈ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ, ਸਰਦਾਰ ਬਲਦੇਵ ਸਿੰਘ ਜੀ ਨੇ ਅਖ਼ਬਾਰੀ ਨੁਮਾਇੰਦਿਆਂ ਨੂੰ ਬਿਆਨ ਦਿੱਤਾ : “ਸਿੱਖਾਂ ਦੀ ਕੋਈ ਮੰਗ ਨਹੀਂ ਹੈ ਜੋ ਉਹ ਅੰਗਰੇਜ਼ਾਂ ਕੋਲੋਂ ਲੈਣਾ ਚਾਹੁੰਦੇ ਹਨ । ਉਹ ਅਪਣਾ ਫ਼ੈਸਲਾ ਸਿੱਧਾ ਕਾਂਗਰਸ ਨਾਲ ਆਪ ਕਰ ਲੈਣਗੇ । ਸਿੱਖਾਂ ਦੀ ਇੱਕੋ ਇੱਕ ਮੰਗ ਹੈ ਕਿ ਅੰਗਰੇਜ਼ ਹਿੰਦੁਸਤਾਨ ਖ਼ਾਲੀ ਕਰ ਜਾਣ ।”
p. 113So Jinnah (taking Liaquat Ali with him), Nehru and Baldev Singh, together with the Viceroy, reached London on 2 December 1946. There were four full days of talks, but no settlement could be reached between the Congress and the Muslim League; on the morning of 7 December Nehru and Baldev Singh flew back to India together on the same plane, and before boarding, Sardar Baldev Singh gave a statement to the press: “The Sikhs make no demand of the English; there is nothing they wish to obtain from them. They will settle their affairs directly with the Congress themselves. The Sikhs' one and only demand is that the English quit India.”
ਸਹੀ ਇਸ ਉੱਤੇ ਕੀ ਕੀਤੀ ਜਾਵੇ ? ਯਤ੍ਰ ਸ੍ਵਾਰਥਯੁਤੋ ਸਾਰਥੀ, ਕੁਬੁੱਧਯਹ ਵਿਮੂਢ ਚ, ਤਤ੍ਰ ਪ੍ਰਾਧੀਨਤਾ ਪ੍ਰਾਜਯੋ ਸਰਵਕਾਲੇ ਮਤਿਰਮਮ ॥ (ਜਿਥੇ p. 114ਸ੍ਵਾਰਥੀ, ਬੁੱਧੀ-ਹੀਣ. ਮੂੜ੍ਹ ਆਗੂ ਹੋਵੇ, ਉਥੇ ਹਾਰ ਤੇ ਪ੍ਰਾਧੀਨਤਾ ਹੋਣੀ ਸਦਾ ਲਈ ਨਿਸ਼ਚਿਤ ਜਾਣੋ ।)*
What fitting comment can be made on this? Where the charioteer is self-seeking, of poor judgment and deluded, there subjection and defeat follow at all times: such is my judgment. (Where the leader is p. 114self-seeking, witless, and deluded, know for certain that defeat and subjection will always follow.)*
p. 114* ਅਸਲ ਇਉਂ ਹੈ : ਸ੍ਰੀ ਮਦਭਗਵਦ ਗੀਤਾ ॥18॥78॥
* The original reads: Wherever Krishna, lord of yoga, is present and wherever Partha bears his bow, there are good fortune, victory, prosperity, and firm policy. That is my conviction. Śrīmad Bhagavad Gītā, 18.78.
ਇਸ ਜਿਹੇ ਬਿਆਨ, ਦੇ ਕੋਈ ਗੰਭੀਰ ਅਰਥ ਨਹੀਂ ਨਿਕਲ ਸਕਦੇ ਜਿਤਨਾ ਚਿਰ, ਇਸ ਦਾ ਪਿਛੋਕੜ, ਜੋ ਕਿ ਇੱਕ ਵੱਡੇ ਅੰਗਰੇਜ਼ ਅਫ਼ਸਰ ਨੇ, ਜਿਸ ਨੂੰ ਕਿ ਇਸ ਦਾ ਜ਼ਾਤੀ ਇਲਮ ਸੀ, ਮੈਨੂੰ ਸੰਨ 1947 ਦੇ ਅਰੰਭ ਵਿੱਚ, ਲਾਹੌਰ ਦੱਸਿਆ । ਸਿੱਖਾਂ ਦੀ ਇਹ ਮੰਗ ਕਿ ਅੰਗਰੇਜ਼ ਹਿੰਦੁਸਤਾਨ ਖ਼ਾਲੀ ਕਰ ਜਾਣ, ਬੜੀ ਸੀ, ਕਿਉਂਜੁ ਅੰਗਰੇਜ਼ ਤਾਂ ਪਹਿਲਾਂ ਹੀ ਅਪਣਾ ਬੰਨ੍ਹੀ, ਦੇਸੋਂ ਜਾਣ ਨੂੰ, ਉਤਾਵਲੇ ਬੈਠੇ ਸਨ । ਸੁਆਲ ਤਾਂ ਸੀ, ਸਿੱਖਾਂ ਦੇ ਕੁਝ ਬਣਨ ਦਾ । ਉਸ ਬਾਰੇ ਇਹ ਕਹਿਣਾ ਕਿ ਅਸੀਂ ਅੰਗਰੇਜ਼ਾਂ ਕੋਲੋਂ ਕੁੱਛ ਨਹੀਂ ਲੈਣਾ, ਜੋ ਮੰਗਾਂਗੇ ਕਾਂਗਰਸ ਕੋਲੋਂ ਮੰਗ ਕੇ ਲੈ ਲਵਾਂਗੇ, ਇਹੋ ਸਿੱਧ ਕਰਦਾ ਹੈ ਕਿ ਸਿੱਖ ਸਚੀਂ ਮੁਚੀਂ ਬੜੇ (naive) ਤੇ ਰਾਜਨੀਤੀ ਦੇ ਖੇਤਰ ਵਿਚ ਬਾਲਬੁੱਧਿ (immature) ਹਨ । ਜਿਸ ਨੇ ਦੇ ਕੇ ਚਲਾ ਜਾਣਾ ਹੈ, ਖੁਲ੍ਹੇ ਹੱਥ ਨਾਲ ਉਹ ਦਿੰਦਾ ਹੈ; ਜਿਸ ਲੈ ਕੇ ਕਾਬੂ ਕਰਨਾ ਹੈ, ਉਹ ਘੁੱਟੀ ਮੁੱਠ ਕਿਸੇ ਗੱਲੇ ਹੀ ਖੋਹਲਦਾ ਹੈ, ਇਹ ਰਾਜਸੀ ਮਨੋਵਿਗਿਆਨ ਦਾ ਹੈ । ਕੀ ਅਸਾਡੇ , ਅਸਾਨੂੰ ਨਹੀਂ ਦਸ ਗਏ, ਕਿ “ ?” ਮਜਬੂਰੀ ਕਾਰਨ ਰਾਜ ਦਿੱਤਾ ਜਾਂਦਾ ਹੈ । ਯਾ ਕਦੇ ਕਦੇ ਕੋਈ ਵਿਚਕਸ਼ਣ ਬੁੱਧੀ ਆਤਮਾ, ਦੂਰ ਦ੍ਰਿਸ਼ਟੀ ਨਾਲ ਅਪਣਾ ਹਾਣ ਲਾਭ ਵਿਚਾਰ ਕੇ, ਆਪੇ ਹੱਕ ਹੱਕੀ ਨੂੰ ਮੋੜ ਦਿੰਦੀ ਹੈ ਅਤੇ, ਸਾਡੇ ਵੱਡੇ ਭਰਾ, ਹਿੰਦੂ, ਜਿਥੇ ਤੀਖਣ ਬੁੱਧੀ ਅਤੇ ਬਣਿਕ ਚਤੁਰਾਈ ਲਈ ਮਸ਼ਹੂਰ ਹਨ, ਉਥੇ ਦੇਣ ਦਵਾਣ ਵੇਲੇ ਥੋਹੜਦਿਲੀ ਲਈ ਭੀ ਜਗਤ-ਪ੍ਰਸਿੱਧ ਹਨ । ਇਹ ਬਿਆਨ ਸਰਦਾਰ ਜੀ ਨੇ ਇਸ ਕਾਰਨ ਦਿੱਤਾ, ਕਿ 6 ਦਸੰਬਰ ਦੀ ਸ਼ਾਮ ਨੂੰ,ਬ੍ਰਿਟਿਸ਼ ਅੰਗਰੇਜ਼ੀ ਸਰਕਾਰ ਦੇ ਇੱਕ ਬਹੁਤ ਵੱਡੇ ਤੇ (Winston ) ਵਲੋਂ ਇਹ ਸੁਨੇਹਾ ਆਇਆ ਸੀ,ਕਿ“ ਨੂੰ ‘ਵਾਪਸ ਹਿੰਦੁਸਤਾਨ ਚਲੇ ਜਾਣ ਦਿਓ ਤੇ ਸਿੱਖਾਂ ਦਾ ਦੋ ਦਿਨ ਹੋਰ ਲੰਡਨ ਅਟਕ ਜਾਵੇ ਤਾਂ ਮੁਸਲਿਮ ਲੀਗ ਤੇ ਅੰਗਰੇਜ਼ਾਂ ਦੇ ਮਸ਼ਵਰੇ ਨਾਲ ਕੋਈ ਅਜੇਹਾ ਰਾਜਸੀ ਬੰਨ੍ਹਿਆ ਜਾ ਸਕਦਾ ਹੈ, ਜਿਸ ਨਾਲ ਕਿ “ਸਿੱਖ ਹਿੰਦੁਸਤਾਨ ਦੇ ਰਾਜਸੀ ਖੇਤਰ ਵਿਚ ਅਪਣੇ ਪੈਰਾਂ ਤੇ ਖੜੋ ਕੇ, ਵਿਸ਼ਵ ਇਤਿਹਾਸ ਵਿਚ ਅਪਣਾ ਕਿਰਦਾਰ ਭੁਗਤਾ ਸਕਣ ।”** ਸਰਦਾਰ ਸਾਹਿਬ ਨੇ p. 115ਇਹ ਸੁਨੇਹਾ, ਝੱਟ ਜੀ ਦੇ ਕੰਨੀ ਪਾ ਦਿਤਾ ਜਿਸ ਕਰ ਕੇ ਉਨ੍ਹਾਂ ਨੇ ਇਹ ਅਖ਼ਬਾਰੀ ਬਿਆਨ, ਆਪ ਤਿਆਰ ਕਰ ਕੇ, ਸਰਦਾਰ ਸਾਹਿਬ ਵਲੋਂ ਦਿਵਾਇਆ, ਤੇ ਜੀ ਨੂੰ ਸਲਾਹ ਦਿੱਤੀ ਕਿ ਕਲ੍ਹ ਸਵੇਰੇ ਹੀ ਏਥੋਂ ਨਿਕਲ ਚੱਲੀਏ ।
No serious meaning can be drawn from this rather pointless statement until one knows what lay behind it, which a senior English officer with personal knowledge of the matter told me in Lahore early in 1947. The Sikh demand that the English quit India was a shallow one, for the English had already rolled up their bags and bedding and sat waiting, impatient to leave the country. The real question was what would become of the Sikhs. To say at such a moment, “We will take nothing from the English; whatever we want we will ask of the Congress and get,” proves that the Sikhs really are very naive and, in politics, immature. One who is giving and going gives with an open hand; one who means to take and keep hold opens his clenched fist only if he has a reason to. This is the ABC of political psychology. Did our Gurus not tell us, “No one gives rule to another”? Rule is given only under compulsion. Or now and then a person of discernment and foresight considers what they stand to lose or gain and of their own accord restores a right to its rightful owner. Our elder brothers the Hindus, renowned for their keen intellect and mercantile shrewdness, are also known the world over for their lack of generosity when it comes to giving. Sardar Baldev Singh made this statement because, on the evening of December 6, a message had come from a very senior and influential statesman of the British government (Winston Churchill): “Let Nehru go back to India. If the Sikh representative stays in London for another two days, then, in consultation with the Muslim League and the British, a political arrangement can be made that will enable the Sikhs to stand on their own feet in Indian politics and play their part in world history.”** Sardar Sahib promptly p. 115passed this confidential and personal message on to Nehru, who drafted the press statement himself, had Sardar Sahib deliver it, and advised Baldev Singh that they should leave here first thing the next morning.
p. 114** ਮੈਨੂੰ : ਸਿੱਖਾਂ ਦੀ ਰੱਖਿਆ ਦੇ ਮਹੱਤਵ ਬਾਰੇ, ਜੋ ਸ਼ਬਦ ਕਹੇ ਹੋਏ, ਦੱਸੇ ਗਏ ਸੀ, ਉਹ ਮੇਰੀ ਯਾਦਦਾਸ਼ਤ ਵਿਚ ਇਉਂ ਅੰਕਤ ਹਨ : “So as to enable the Sikhs to have political feet of their own on which they may walk into the current of World-History”. → p. 115← ਪੁਛ ਪੜਤਾਲ ਤੋਂ ਪਤਾ ਲਗਾ ਕਿ ਅੰਗ੍ਰੇਜ਼ ਇਹ ਸੁਝਾਓ ਸਿੱਖਾਂ ਨੂੰ ਦੇਣਾ ਚਾਹੁੰਦੇ ਸਨ ਕਿ ਜੇ ਸਿੱਖ ਮੁਸਲਮਾਨਾਂ ਨਾਲ ਕੋਈ ਸਮਝੌਤਾ ਯਾ ਸੰਧੀ ਆਦਿ ਤਿੰਨਕਾਲ ਕਰਨ ਨੂੰ ਤਿਆਰ ਨਹੀਂ ਤਾਂ ਉਹ ਪਾਣੀਪਤ ਤੋਂ ਸ੍ਰੀ ਨਨਕਾਣਾ ਸਾਹਿਬ ਸਮੇਤ ਸਿੱਖ ਲੈ ਲੈਣ, ਜਿਸ ਨੂੰ ਕਿ ਸਮੁੰਦਰ ਤਕ ਪਹੁੰਚ ਭੀ ਦੇ ਦਿਤੀ ਜਾ ਸਕਦੀ ਹੈ । ਇਹ ਸਿੱਖ ਸਟੇਟ ਤਦ ਬਰਤਾਨੀਆਂ ਨਾਲ ਇਕ ਦੂਜੇ ਦੀ ਰੱਖਿਆ ਦੇ ਸਾਂਝੇ ਪ੍ਰਬੰਧਾਂ ਬਾਰੇ ਸੰਧੀ ਕਰ ਲੈਣ, ਜਿਸ ਅਨੁਸਾਰ ਪੰਜੀ ਹਜ਼ਾਰ ਅੰਗ੍ਰੇਜ਼ ਫ਼ੌਜੀ ਸਿੱਖ ਸਟੇਟ ਵਿਚ ਦਸਾਂ ਵਰ੍ਹਿਆਂ ਲਈ ਮੁਕੀਮ ਰਹਿਣਗੇ ਅਤੇ ਬਰਤਾਨੀਆ ਹੰਢੇ ਹੋਏ ਤਜਰਬਾਕਾਰ ਅੰਗ੍ਰੇਜ਼ ਫ਼ੌਜੀ ਅਫ਼ਸਰ ਭੀ ਸਿੱਖ ਫ਼ੌਜ ਨੂੰ ਦਏਗਾ ਅਤੇ ਲੋੜੀਂਦਾ ਫ਼ੌਜੀ ਸਮਾਨ ਭੀ, ਇਸ ਸ਼ਰਤ ਉਤੇ ਕਿ ਪੰਜਾਹ ਹਜ਼ਾਰ ਸਿੱਖ ਫ਼ੌਜੀ ਸਿੰਘਾਪੁਰ ਆਦਿ ਥਾਵਾਂ ਉਤੇ ਅੰਗ੍ਰੇਜ਼ੀ ਫ਼ੌਜ ਦੀ ਸਹਾਇਤਾ ਅਤੇ ਮਲਾਇਆ ਆਦਿ ਦੀ ਰੱਖਿਆ ਲਈ ਦਸ ਸਾਲ ਲਈ ਰਹਿਣ । ਦਸਾਂ ਸਾਲਾਂ ਪਿਛੋਂ ਇਸ ਸੰਧੀ ਉਤੇ ਦੋਬਾਰਾ ਗੱਲਬਾਤ ਬਰਤਾਨੀਆ ਅਤੇ ਸਿੱਖ ਸਟੇਟ ਯਾ ਖ਼ਾਲਿਸਤਾਨ ਵਿਚਕਾਰ ਹੋ ਸਕਦੀ ਹੈ । ਇਉਂ ਖ਼ਾਲਿਸਤਾਨ ਦੀ ਰੱਖਿਆ ਦਾ ਪ੍ਰਬੰਧ ਭੀ ਤਸੱਲੀਬਖ਼ਸ਼ ਹੋ ਜਾਵੇਗਾ ਅਤੇ ਸਿੱਖਾਂ ਨੂੰ ਮੁਸਲਮਾਨਾਂ ਨਾਲ ਕੋਈ ਹੀਣੇ ਹੋ ਕੇ ਸਮਝੌਤਾ ਨਹੀਂ ਕਰਨਾ ਪਵੇਗਾ । ਇਸ ਗੱਲ ਨੂੰ ਮੁਸਲਮ ਲੀਗ ਭੀ ਮੰਨਦੀ ਹੈ, ਕਿਉਂ ਜੁ ਪਾਕਿਸਤਾਨ ਨੂੰ ਖ਼ਾਲਸਤਾਨ ਵਰਗੀ ਮਜ਼ਬੂਤ ‘ਬਫ਼ਰ’ ਸਟੇਟ ਦੀ ਰੱਖਿਆ ਪ੍ਰਾਪਤ ਹੋ ਜਾਵੇਗੀ ਅਤੇ ਅੰਗ੍ਰੇਜ਼ਾਂ ਦੇ ਇੰਮਪੀਰੀਅਲ ਹਿਤਾਂ ਦੇ ਭੀ ਇਹ ਅਨੁਕੂਲ ਹੈ । ਪਰ ਪੰਥ ਤੇ ਸਿੱਖਾਂ ਦੇ ਹਿਤਾਂ ਦੀ ਗੱਲ ਸੁਣਨ ਸੋਚਣ ਵਾਲਾ ਆਗੂ ਕੋਈ ਉਸ ਵੇਲੇ ਅਕਾਲੀਆਂ ਨੇ ਸਾਹਮਣੇ ਰਹਿਣ ਹੀ ਨਹੀਂ ਸੀ ਦਿੱਤਾ । ‘ਨਾ ਹੋਵੇ ਬਾਂਸ ਤੇ ਨਾ ਵੱਜੇ ਬਾਂਸੁਰੀ’ । ਫ਼ਰਵਰੀ, ਸੰਨ 1947 ਵਿਚ ਜਦੋਂ ਮੈਂ ਲਾਹੌਰ ਸਿਵਲ ਸੈਕ੍ਰੇਟੇਰੀਅਟ ਵਿਚ ਕੰਮ ਕਰਦਾ ਸੀ ਤਦ ਇਨਬਿੱਨ ਇਹੋ ਤਜਵੀਜ, ਮੈਨੂੰ ਕਿਹਾ ਗਿਆ ਸੀ, ਕਿ ਮੈਂ ਅਕਾਲੀ ਲੀਡਰਾਂ ਦੇ ਕੰਨੀ ਪਾ ਕੇ ਉਨ੍ਹਾਂ ਕੋਲੋਂ ਪੰਥ ਦੇ ਲਾਭ ਲਈ, ਮਨਵਾ ਲਵਾਂ । ਮਾਸਟਰ ਤਾਰਾ ਸਿੰਘ ਨੇ ਤਾਂ ਇਹ ਗੱਲ ਸੁਣਨੀ ਹੀ ਨਹੀਂ ਸੀ ਕਿਉਂ ਜੁ ਉਨ੍ਹਾਂ ਨੇ ਕਿਸੇ ਤੀਰਥ ਉਤੇ ਜਾ ਕੇ ਪ੍ਰਣ ਕੀਤਾ ਹੋਇਆ ਲਗਦਾ ਸੀ ਕਿ ਸਿੱਖ ਮਰਨ ਭਾਵੇਂ ਜੀਊਣ, ਉਨ੍ਹਾਂ ਨੂੰ ਮੁਸਲਮਾਨਾਂ ਨਾਲ ਸੁਲਹ ਸਫ਼ਾਈ ਨਹੀਂ ਕਰਨ ਦੇਣੀ ਅਤੇ ਹਿੰਦੂਆਂ ਨੂੰ ਗੁਸੇ ਨਹੀਂ ਕਰਨਾ । ਬਲਦੇਵ ਸਿੰਘ ਜੀ ਨਾਲ ਅਜੇਹੀ ਗੱਲ ਕਰਨੀ ਐਵੇਂ ਪਾਣੀ ਰਿੜਕਣ ਵਾਲੀ ਗੱਲ ਸੀ । ਗਿਆਨੀ ਕਰਤਾਰ ਸਿੰਘ, ‘ਕੌਮ ਦਾ ਦਿਮਾਗ’, ‘ਪੰਥ ਦਾ ਦਰਵੇਸ਼ ਸਿਆਸਤਦਾਨ’ ਹੀ ਮੈਨੂੰ ਇਸ ਯੋਗ ਲਗਾ ਕਿ ਮੈਂ ਇਹ ਗੱਲ ਉਨ੍ਹਾਂ ਨਾਲ ਕਰਾਂ । ਮੈਂ ਉਨ੍ਹਾਂ ਨੂੰ ਸਾਰੀ ਵਿਥਿਆ ਖੋਹਲ ਕੇ ਤੇ ਧੀਰਜ ਨਾਲ ਸਮਝਾਈ ਤੇ ਬੇਨਤੀ ਕੀਤੀ ਕਿ ਪੰਥ ਅਤੇ ਦੇਸ਼, ਦੋਨਾਂ ਦੇ ਹਿਤਾਂ ਵਿਚ, ਇਹ ਤਜਵੀਜ਼ ਮੰਨ ਲੈਣੀ ਚਾਹੀਏ । ਉਹਨਾਂ ਨੇ ਪੈਂਦਿਆਂ ਹੀ ਉੱਤਰ ਦਿਤਾ : “ਅੰਗ੍ਰੇਜ਼ ਇਹ ਗੱਲ ਸਿੱਧੀ ਮੇਰੇ ਨਾਲ ਕਿਉਂ ਨਹੀਂ ਕਰਦੇ ।” ਮੈਂ ਨਿਮ੍ਰਤਾ ਨਾਲ ਸਮਝਾਇਆ ਕਿ ਕੋਈ ਅੰਗ੍ਰੇਜ਼, ਸੰਜੀਦਾ ਤੇ ਜੁਮੇਵਾਰ ਸਿਆਸਤਦਾਨ, ਇਹ ਗੱਲ ਆਪ ਮੂਹੋਂ ਨਹੀਂ ਕੱਢ ਸਕਦਾ । ਇਸ ਦੇ ਕਾਰਨ ਸਪੱਸ਼ਟ ਹਨ । ਸਿੱਖ ਆਪ ਇਹ ਮੰਗ ਕਰਨ ਤਦ ਉਹ ਮੰਨ ਜਾਣਗੇ । ਸਿੱਖਾਂ ਨੂੰ ਏਨੀ ਕੁ ਸੂਝ ਬੂਝ ਤਾਂ ਹੋਣੀ ਚਾਹੀਏ । ਤਦ ਗਿਆਨੀ ਜੀ ਦੁੱਚਰਾਂ ਉਤੇ ਉਤਰ ਆਏ : → p. 116← “ਜੇ ਸਮੁੰਦਰ ਤਕ ਰਾਹ ਸਿੱਖ ਸਟੇਟ ਯਾ ਖ਼ਾਲਿਸਤਾਨ ਨੂੰ ਮਿਲ ਭੀ ਜਾਵੇ ਤਦ ਅਸਾਡੇ ਕੋਲ ਜਹਾਜ਼ ਕਿਥੋਂ ਆਉਣਗੇ ?” ਮੇਰਾ ਉੱਤਰ ਸੀ : “ਜਹਾਜ਼ ਅਸੀਂ ਬਾਹਰੋਂ ਖ਼ਰੀਦ ਲਵਾਂਗੇ, ਜਿਵੇਂ ਹਿੰਦੁਸਤਾਨ ਤੇ ਪਾਕਿਸਤਾਨ ਨੇ ਲੈਣੇ ਹਨ ।” ਗਿਆਨੀ ਜੀ ਕਹਿਣ ਲਗੇ : “ਉਨ੍ਹਾਂ ਦਾ ਮੁੱਲ ਕੌਣ ਤਾਰੂਗਾ ?” ਮੈਂ ਸਮਝ ਗਿਆ ਕਿ ਇਹ “ਪੰਥ ਦਾ ਦਿਮਾਗ਼” ਨਹੀਂ ਬੋਲ ਰਿਹਾ, ਸ: ਬਲਦੇਵ ਸਿੰਘ ਦੇ ਪੰਜ ਸੌ ਰੁਪਏ ਮਹੀਨਾ, ਜਿਹੜੇ ਗਿਆਨੀ ਜੀ ਨੂੰ ਹਰ ਪਹਿਲੀ ਤਰੀਕ ਨੂੰ ਮਿਲਦੇ ਹਨ, ਉਹ ਬੋਲ ਰਹੇ ਹਨ । ਪ੍ਰਸਿੱਧ ਅੰਗ੍ਰੇਜ਼ ਲਿਖਾਰੀ, ਅਪਤੋਂ ਸਿੰਕਲੇਅਰ, (Upton Sinclair) ਦਾ ਕਥਨ ਹੈ ਕਿ “ਜਦੋਂ ਕਿਸੇ ਦੀ ਤਨਖ਼ਾਹ ਯਾ ਆਮਦਨੀ ਇਸ ਗੱਲ ਉਤੇ ਨਿਰਭਰ ਹੋਵੇ ਕਿ ਉਹ ਕਿਸੇ ਅਮਕੀ ਗੱਲ ਨੂੰ ਨਾ ਸਮਝੇ, ਤਦ ਅਜੇਹੇ ਆਦਮੀ ਨੂੰ ਉਹ ਗੱਲ ਸਮਝਾਉਣੀ ਅਸੰਭਵ ਹੈ ।” (“It is difficult to get a man to understand something when his salary depends upon not understanding it”.) ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ ਅਤੇ ਹੋਰ ਨਿਕੇ ਮੋਟੇ ਅਕਾਲੀ ਲੀਡਰ, ਕਿਵੇਂ ਸਦਾ ਤੋਂ ਵਿਕਾਊ ਮਾਲ ਤੇ ਪੰਥ-ਵਿਕ੍ਰੇਤਾ, ਨਿਰਸੰਕੋਚ ਤੇ ਬੇਹਯਾਈ ਨਾਲ, ਰਹੇ ਹਨ, ਉਸ ਦਾ ਕੁਝ ਸੱਚਾ ਵਿਸਤਾਰ, ਸਪਤਾਹਕ “ਕੌਮੀ ਏਕਤਾ”, ਨਵੀਂ ਦਿੱਲੀ ਦੇ ਐਡੀਟਰ ਸ: ਰਾਜਿੰਦਰ ਸਿੰਘ ਨੇ ਅਪਣੇ ਸਪਤਾਹਕ ਦੇ 21 ਜੂਨ, 1976 ਦੇ ਪਰਚੇ ਵਿਚ ਇਉਂ ਦਿੱਤਾ ਹੈ : “ਵਕਤ ਵਕਤ ਕੀ ਬਾਤ ਹੈ । ਭੂਤਪੂਰਬ ਰਖਸ਼ਾ ਮੰਤਰੀ ਸ: ਬਲਦੇਵ ਸਿੰਘ ਨਾਲ ਸਾਡੀ ਜਾਣ-ਪਛਾਣ 1955 ਵਿਚ ਸਵਰਗੀਯ ਗਿ: ਕਰਤਾਰ ਸਿੰਘ ਰਾਹੀਂ ਹੋਈ । ਪਰ ਬਹੁਤੀ ਛਣੀ ਤਦ, ਜਦੋਂ 1958 ਵਿਚ ਅਸਾਂ “ਕੌਮੀ ਏਕਤਾ” ਕਢ ਲਿਆ । ਵੈਸੇ ਅਸੀਂ 1950-51 ਵਿਚ ਵੀ ਸ: ਬਲਦੇਵ ਸਿੰਘ ਦਾ ਜਲਾਲ ਵੇਖਦੇ ਆਏ ਸਾਂ । ਕਰੋੜਪਤੀ ਬਾਪ ਦਾ ਬੇਟਾ ਹੋਣ ਉਪਰੰਤ ਭਾਰਤ ਵਰਗੇ ਦੇਸ਼ ਦਾ ਰਖਸ਼ਾ ਮੰਤਰੀ ਹੋਣਾ ਕੋਈ ਘਟ ਮਾਨਯੋਗ ਗੱਲ ਨਹੀਂ ਸੀ । ਇਕ ਪਾਸੇ ਆਪ ਪੰਡਤ ਨਹਿਰੂ ਦੀ ਕਾਂਗਰਸ ਸਰਕਾਰ ਵਿਚ ਰਖਸ਼ਾ ਮੰਤਰੀ ਸਨ, ਦੂਜੇ ਪਾਸੇ ਮਾ: ਤਾਰਾ ਸਿੰਘ ਤੋਂ ਲੈ ਕੇ ਸਾਰੇ ਹੀ ਅਕਾਲੀ ਨੇਤਾ ਆਪ ਦਾ ਪਾਣੀ ਭਰਦੇ ਸਨ । ਦਰਹਕੀਕਤ ਅਕਾਲੀ ਪਾਰਟੀ ਦੇ ਆਪ ਸਰਪਰਸਤ ਤੇ ਕਾਂਗਰਸ ਸਰਕਾਰ ਦੇ ਮੰਤਰੀ ਸਨ । ਦੋਨਾਂ ਹੱਥਾਂ ਵਿਚ ਲੱਡੂ ਸਨ, ਜਿਵੇਂ ਮਰਜ਼ੀ ਭੋਰ-ਭੋਰ ਖਾਈ ਜਾਣ ਅਤੇ ਇਹ ਹੀ ਸਿੱਖ ਸਿਆਸਤ ਦੀ ਬਦਬਖ਼ਤੀ ਰਹੀ ਹੈ ਕਿ ਇਹ ਕਿਸੇ ਨਾ ਕਿਸੇ ਸਨਮੁਖ ਵਿਕਦੀ ਆਈ ਹੈ । ਏਸੇ ਹੀ ਰਵਾਇਤ ਨੂੰ ਜਾਰੀ ਰਖਣ ਖ਼ਾਤਰ ਸੰਤ ਫ਼ਤਹਿ ਸਿੰਘ ਨੇ ਸ: ਉੱਤਮ ਸਿੰਘ ਦੁੱਗਲ ਤੇ ਲਛਮਣ ਸਿੰਘ ਗਿੱਲ ਲਭਿਆ ਅਤੇ ਏਸੇ ਹੀ ਪਰੰਪਰਾ ਨੂੰ ਪਰਪਕ ਕਰਨ ਲਈ ਪ੍ਰਸਿੱਧ ਠੇਕੇਦਾਰ ਸ: ਸੋਹਣ ਸਿੰਘ ਬਾਸੀ ਅਕਾਲੀ ਇਕਤਦਾਰ ਸਮੇਂ ਦਨਦਨਾਂਦੇ ਰਹੇ । ਅਕਾਲੀਆਂ ਵਲੋਂ ਹਾਲੇ ਵੀ ਕੋਈ ਸੰਕੋਚ ਨਹੀਂ, ਪਰੰਤੂ ਵਰਤਮਾਨ ਸਮੇਂ ਖ਼ਰੀਦਾਰਾਂ ਦੀ ਕਮੀ ਹੈ । ਖ਼ੈਰ ! ਸ: ਬਲਦੇਵ ਸਿੰਘ ਸਬੰਧੀ ਇਹ→ p. 117←ਆਮ ਪ੍ਰਸਿੱਧ ਹੈ ਕਿ ਆਪ ਨੇ ਰਾਜਨੀਤਕ ਖੇਤਰ ਵਿਚ ਲਖੂਖਾ ਰੁਪਏ ਖ਼ਰਚ ਕੇ ਸਿਆਸਤ- ਦਾਨਾਂ ਨੂੰ ਵਸ ਵਿਚ ਕੀਤਾ ਹੋਇਆ ਸੀ । ਪਰੰਤੂ ਗਿਆਨੀ ਕਰਤਾਰ ਸਿੰਘ ਨੇ ਸਾਡੇ ਸਨਮੁਖ ਇਕ ਬੜਾ ਦਿਲਚਸਪ ਇਨਕਸ਼ਾਫ਼ ਕੀਤਾ ਜਿਸ ਦੀ ਤਸਦੀਕ ਪਿਛੋਂ ਖ਼ੁਦ ਸ: ਬਲਦੇਵ ਸਿੰਘ ਨੇ ਕੀਤੀ ਕਿ ਉਸ ਨੇ ਰਾਜਨੀਤਕ ਖੇਤਰ ਵਿਚ ਲੱਖਾਂ ਰੁਪਏ ਖ਼ਰਚੇ ਹਨ, ਪਰ ਹਕੀਕਤ ਇਹ ਹੈ ਕਿ ਆਪ ਨੇ ਇਕ ਵੀ ਦਮੜਾ ਕਦੀ ਆਪਣੀ ਪਾਕਟ ਜਾਂ ਟਾਟਾ ਨਗਰ ਦੀ ਫ਼ੈਕਟਰੀ ਵਿਚੋਂ ਮੰਗਵਾ ਕੇ ਨਹੀਂ ਖ਼ਰਚਿਆ । ਆਪ ਵਿਉਪਾਰ ਵਿਚ ਵੀ ਏਨੇ ਸਿਆਣੇ ਸਨ ਕਿ ਆਪ ਕਿਸੇ ਨਾ ਕਿਸੇ ਸੌਦੇ ਵਿਚੋਂ ਬਾਹਰੋ-ਬਾਹਰ, ਕਈ-ਕਈ ਲੱਖ ਰੁਪਏ ਪੈਦਾ ਕਰ ਲਿਆ ਕਰਦੇ ਸਨ ਤੇ ਉਸੇ ਦੀ ਕਮਾਈ ਤੋਂ ਸਿਆਸਤ ਚਲਾਂਦੇ ਸਨ । ਇਕ ਵੇਰਾਂ ਆਪ ਨੇ ਬੰਬਈ ਦੀ ਇਕ ਮਿੱਲ ਦਾ ਸੌਦਾ ਕਰ ਲਿਆ । ਸੌਦਾ ਅਜਿਹੇ ‘ਸਸਤੇ ਭਾਅ ’ਹੋਇਆ ਕਿ ਖ਼ਰੀਦਦੇ ਸਾਰ, ਅਜੇ ਰਜਿਸਟਰੀ ਨਹੀਂ ਸੀ ਹੋਈ. ਕਿ ਉਸ ਵਿਚ ਦਸ ਲੱਖ ਦਾ ਮੁਨਾਫ਼ਾ ਮਿਲਣ ਲੱਗਾ । ਤਦੋਂ ਮਿੱਲ ’ਚ ਪਿਆ ਮਾਲ (ਕਾਟਨ ਵੇਸਟ) ਨਿਕਲ ਆਇਆ ਜਿਸ ਦਾ ਕੋਈ ਥਹੁ-ਟਿਕਾਣਾ ਨਹੀਂ ਸੀ । ਸ: ਬਲਦੇਵ ਸਿੰਘ ਨੇ ਦਸ-ਬਾਰਾਂ ਲੱਖ ਦਾ ਮਾਲ ਵੇਚ ਲਿਆ ਤੇ ਦਸ ਲੱਖ ਦਾ ਮੁਨਾਫ਼ਾ ਲੈ ਕੇ, ਬਗ਼ੈਰ ਦੁਆਨੀ ਲਾਏ, ਬਾਹਰੋ-ਬਾਹਰ 20-22 ਲੱਖ ਰੁਪਿਆ ਕਮਾ ਲਿਆ । ਜਿਸ ਵਿਚੋਂ, ਬਕੌਲ ਗਿ. ਕਰਤਾਰ ਸਿੰਘ ਇਕ ਲੱਖ ਰੁਪਿਆ ਉਨ੍ਹਾਂ ਨੂੰ ਵੀ ਆਫ਼ਰ ਕੀਤਾ ਗਿਆ ਜੋ, ਉਨ੍ਹਾਂ ਲੈਣ ਦੀ ਬਜਾਏ ਆਪਣੇ ਖਾਤੇ ਸ: ਬਲਦੇਵ ਸਿੰਘ ਪਾਸ ਹੀ ਜਮ੍ਹਾਂ ਕਰਵਾ ਛਡਿਆ ਤੇ ਸਮੇਂ ਸਮੇਂ ਲੈ ਕੇ ਵਰਤਿਆ ।” (ਬਾਕੀ) —ਰਾਜਿੰਦਰ ਸਿੰਘ ਇਸ ਨਾਦਰਸ਼ਾਹੀ ਲੁੱਟ ਵਿਚੋਂ ’ਸ: ਬਲਦੇਵ ਸਿੰਘ ਨੇ ਪੰਜ ਲੱਖ ਦਮੜਾ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਭੇਟ ਕੀਤਾ ਸੀ । ਹਰ ਆਦਮੀ ਦਾ ਮੁੱਲ ਹੈ (Every man has his price) ਪਰ ਜਿਹੜੇ “” ਗੁਰੂ ਦੀ ਗਲੀ ਵਿਚ ਵੜ ਜਾਂਦੇ ਹਨ, ਉਨ੍ਹਾਂ ਦਾ “” । ਇਸੇ ਲਈ ਸਭ ਜਰਵਾਣੇ, ਨੀਤੱਗਜ ਉਹਨਾਂ ਦੇ ਸਿਰਾਂ ਦਾ ਮੁੱਲ ਹੀ ਪਾਂਦੇ ਹਨ । ਕ. ਸ.
** The words that were reported to me as having been said about the importance of safeguarding the Sikhs are recorded in my notes thus: “So as to enable the Sikhs to have political feet of their own on which they may walk into the current of World-History”. On making inquiries, I learned that the British wished to make the Sikhs t proposal. If the Sikhs were unwilling under any circumstances to enter into any agreement or treaty with the Muslims, they should take a Sikh State extending from Panipat to include Sri Nankana Sahib, which could also be given access to the sea. The Sikh State would then make a mutual defense treaty with Britain. Under it, 25,000 British troops would be stationed in the Sikh State for ten years, and Britain would supply the Sikh army with seasoned, experienced British officers and the military equipment it needed, on condition that 50,000 Sikh soldiers would be stationed for ten years in Singapore and elsewhere to assist the British forces and defend Malaya and other places. After ten years, Britain and the Sikh State, or Khalistan, could renegotiate the treaty. In this way a satisfactory arrangement for Khalistan’s defense could be made, and the Sikhs would not have to come to terms with the Muslims from a position of weakness. The Muslim League also agreed to this, since a strong buffer state like Khalistan would afford Pakistan protection, and the arrangement also suited British imperial interests. But the Akalis at that time had left no leader in a position to listen to or give thought to the interests of the Panth and the Sikhs. “No bamboo, no flute to play.” In February 1947, when I was working in the Civil Secretariat at Lahore, I was asked to convey this very proposal to the Akali leaders and persuade them to accept it for the good of the Panth. Master Tara Singh simply would not hear of it. He seemed to have made a vow at some place of pilgrimage that, whether the Sikhs lived or died, he would let them make no peace with the Muslims and would do nothing to anger the Hindus. Bringing up such a thing with Baldev Singh would have been like churning water. Giani Kartar Singh, “the mind of the community” and “the Panth’s saintly statesman,” was the only man I thought fit to approach on this matter. I laid out the whole matter before him, explained it patiently, and urged him to accept the proposal in the interests of both the Panth and the country. He replied at once, “Why don’t the British bring it up directly with me?” I explained deferentially that no serious and responsible British statesman could raise the matter himself. The reasons are plain. If the Sikhs made the demand themselves, the British would accept it. The Sikhs ought to have at least that much sense. The Giani then took refuge in objections: “Even if the Sikh State, or Khalistan, got an outlet to the sea, where would we get ships?” I answered: “We will buy ships abroad, just as India and Pakistan are to do.” The Giani said: “Who will pay for them?” I realized that what sounded like the voice of “the mind of the Panth” was the five hundred rupees he was getting from Sardar Baldev Singh on the first of every month doing the talking. The famous English writer Upton Sinclair says that when a man’s salary or income depends on his failing to understand some particular thing, it is impossible to get him to understand it. (“It is difficult to get a man to understand something when his salary depends upon not understanding it”.) Rajinder Singh, editor of the New Delhi weekly Qaumi Ekta, gives some true particulars in his issue of June 21, 1976, of how Giani Kartar Singh, Master Tara Singh, and other Akali leaders great and small have long been for sale, brazenly and shamelessly selling out the Panth: “It all depends on the times. We got to know Sardar Baldev Singh, the former defense minister, in 1955 through the late Giani Kartar Singh. We became much closer when we launched Qaumi Ekta in 1958. We had seen Baldev Singh in his pomp as far back as 1950–51. Being the son of a crorepati and becoming defense minister of a country like India was no small distinction. On one side he was defense minister in Pandit Nehru’s Congress government. On the other, all the Akali leaders, from Master Tara Singh downward, waited on him hand and foot. He was in fact the patron of the Akali Party as well as a minister of the Congress government. He had a laddu in each hand and could nibble away at either as he pleased. It has been the misfortune of Sikh politics that it has always sold itself to someone or other. To carry on this same practice, Sant Fateh Singh found Sardar Uttam Singh Duggal and Lachhman Singh Gill. To entrench the same tradition, the well-known contractor Sardar Sohan Singh Basi swaggered about during the Akalis’ time in power. The Akalis still have no scruples, but nowadays buyers are scarce. Well! It is well known p. 117that Baldev Singh held politicians in his sway by spending lakhs of rupees in politics. But Giani Kartar Singh disclosed something very curious in our presence, and Baldev Singh himself later confirmed it. He spent lakhs of rupees in politics, yet had never spent a single damra out of his own pocket or sent for one from his factory in Tata Nagar. He was so shrewd in business that on some deal or other he would make several lakhs on the side and finance his politics from those proceeds. Once he struck a deal for a mill in Bombay. He got it at such a bargain that before the purchase had even been registered, it had begun to bring him a profit of ten lakhs. Then stock lying in the mill, cotton waste of which there had been no trace, came to light. Baldev Singh sold ten to twelve lakhs’ worth of goods on top of the profit of ten lakhs, making twenty to twenty-two lakhs on the side without putting up so much as two annas. According to Giani Kartar Singh, he too was offered one lakh of that sum. Instead of taking it, he left it on deposit with Baldev Singh in his own account and drew on it from time to time.” (To be continued) —Rajinder Singh Out of this Nadir Shah–style plunder Sardar Baldev Singh presented five lakh damras to Master Tara Singh, the jewel of the Panth. Every man has his price. But for those who enter the Guru’s lane with their heads on the palms of their hands, there is “neither buyer nor price.” That is why all tyrants and political schemers put a price on their heads. K. S.
ਮੇਰੇ ਅੰਗਰੇਜ਼ ਮਿੱਤ੍ਰ ਨੇ ਤਾਂ ਮੈਨੂੰ ਇਹ ਭੀ ਦੱਸਿਆ ਕਿ ਉਤੇ ਜਦੋਂ ਜੀ ਇਹ ਬਿਆਨ ਦੇ ਚੁੱਕੇ, ਤਾਂ ਜੀ ਨੇ ਪਹਿਲਾਂ ਬਲਦੇਵ ਸਿੰਘ p. 116ਜੀ ਨੂੰ ਜਹਾਜ਼ ਤੇ ਚੜ੍ਹਨ ਲਈ ਪ੍ਰੇਰਿਆ ਤੇ ਮਗਰੋਂ, ਸਭ ਨਾਲੋਂ ਪਿੱਛੋਂ, ਆਪ ਚੜ੍ਹੇ ।
My English friend also told me that at the airport, once Baldev Singh had made this statement, Nehru first urged p. 116him to board the plane, and only afterwards, last of all, boarded himself.
ਇਥੇ, ਲਗਦੇ ਹੱਥ, ਇਹ ਗੱਲ ਵੀ ਦੱਸ ਦੇਣੀ ਬਣਦੀ ਹੈ, ਕਿ ਜਦੋਂ ਸਰਦਾਰ ਜੀ ਦੇ ਮਿੰਬਰਾਂ ਨੂੰ ਦਿੱਲੀ ਦਾ ਮੈਂਬਰ ਬਣਨ ਤੋਂ ਪਹਿਲਾਂ, ਸਿੱਖਾਂ ਦੇ ਨੁਮਾਇੰਦੇ ਦੀ ਹੈਸੀਅਤ ਵਿਚ ਮਿਲੇ ਸਨ ਤਾਂ, ਉੱਥੇ ਜੋ ਗੱਲ ਬਾਤ ਸਿੱਖਾਂ ਬਾਰੇ ਹੋਈ, ਉਸ ਦਾ , ਜੋ ਮੇਰੇ ਕੰਨੀ ਉਸੇ ਵੇਲੇ ਪੁੱਜਾ ਸੀ, ਤੇ ਓਦੋਂ ਦਾ ਮੇਰੀਆਂ ਵਿਚ ਸਾਂਭਿਆ ਪਿਆ ਹੈ, ਇਹ ਹੈ,
While on the subject, I should also say what passed about the Sikhs when Sardar Baldev Singh, before he became a member of the Viceroy’s Executive Council, met members of the Cabinet Mission in Delhi as the Sikhs’ representative. The gist of their conversation reached my ears at the time and has lain stored in my notes ever since:
p. 117“ ; ਸਰਦਾਰ ਸਾਹਿਬ, ਸਿੱਖਾਂ ਲਈ ਕੀ ਕਰੀਏ ? ਅਸਾਡੀ ਕੌਮ ਦੀ ਤੀਬਰ ਇੱਛਾ ਹੈ ਕਿ ਅਸੀਂ ਜਾਣ ਤੋਂ ਪਹਿਲਾਂ ਸਿੱਖਾਂ ਦਾ ਕੁਛ ਬਣਾ ਜਾਈਏ ।
p. 117“Cripps: Sardar Sahib, what are we to do for the Sikhs? It is our nation's earnest wish to make some provision for the Sikhs before we go.
ਸਰਦਾਰ ਸਾਹਿਬ : ਜੇ ਪਾਕਿਸਤਾਨ ਬਣਾਨਾ ਹੈ ਤਾਂ ਜ਼ਰੂਰ ਬਣੇ ।
Sardar Sahib: If Pakistan is to be made, then a Sikh State must certainly be made.
: ਤਾਂ ਇਸ ਵਿਚ ਕੋਈ ਹਰਜ ਨਹੀਂ । ਪਰ ਕਿੱਥੇ ਬਣਾਈਏ ? ਔਹ ਲਟਕਦਾ ਹੈ, ਦੱਸੋ ਕਿਹੜੇ ਇਲਾਕੇ ਵਿਚ ਸਿੱਖ ਸਟੇਟ ਬਣਾ ਦੇਈਏ ।
Pethick-Lawrence: In principle there is no objection to that. But where are we to make it? There hangs the map; tell us in which territory we should make the Sikh State.
ਸਰਦਾਰ ਸਾਹਿਬ : (ਚੁੱਪ)
Sardar Sahib: (silence)
: ਸਰਦਾਰ ਸਾਹਿਬ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ । ਆਹ ਦੇਖੋ, ਹਿੰਦੁਸਤਾਨ ਦਾ ਨਕਸ਼ਾ ਲਟਕਦਾ ਹੈ । ਇਹ ਪੰਜਾਬ ਹੈ । ਜੇ ਬ੍ਰਿਟਿਸ਼ ਪਾਰਲੀਮੈਂਟ ਇਹ ਨਿਸ਼ਚਿਤ ਕਰ ਦੇਵੇ ਕਿ ਇਸ ਇਲਾਕੇ ਵਿਚ (ਇਉਂ ਕਹਿ ਕੇ, ਨੇ, ਨਾਲ, ਤੋਂ ਲੈ ਕੇ, ਦੇ ਇਲਾਕੇ ਦੇ ਦੁਆਲੇ ਲਕੀਰ ਪਾਈ) ਸਿੱਖਾਂ ਦੇ ਹਨ ਅਤੇ ਭਾਵੇਂ ਇਹ ਇਲਾਕਾ ਕਿਸੇ ਪਾਸੇ ਭੀ p. 118ਜਾਵੇ, ਕੋਈ ਅਜੇਹਾ ਨ ਬਣੇ, ਜਿਹੜਾ ਇਸ ਇਲਾਕੇ ਬਾਰੇ, ਸਿੱਖਾਂ ਦੀ ਦੇ ਵਿਰੁੱਧ ਬਣੇ ਤਾਂ ਕੀ ਇਹ ਸਿੱਖਾਂ ਨੂੰ ਮਨਜ਼ੂਰ ਹੈ ?
Cripps: Sardar Sahib, listen to me carefully. Look, here hangs the map of India. This is the Panjab. If the British Parliament were to lay down that in this tract (and saying this, Cripps drew a line with his stick from Panipat round the region of Nankana Sahib) the Sikhs have special reserved rights, and that, whichever side this tract may p. 118go, no constitution may be made for it against the Sikhs’ will, would that be acceptable to the Sikhs?
ਸਰਦਾਰ ਸਾਹਿਬ : ਨਹੀਂ, ਨਹੀਂ, ਮੇਰੀ ਕੌਮ ਤਾਂ ਤੱਕ ਮੰਗਦੀ ਹੈ । ਇਹ ਛੋਟਾ ਜਿਹਾ ਥਾਂ ਅਸਾਂ ਨਹੀਂ ਲੈਣਾ ।”
Sardar Sahib: No, no; my people demand rule up to the Jhelum. We will not take this little patch.”
ਦੇ ਕੰਨੀ ਜਦੋਂ ਇਹ ਗੱਲਬਾਤ ਪਈ, ਉਨ੍ਹਾਂ ਨੇ ਮੇਰੇ ਸਾਹਮਣੇ ਅਪਣੇ ਮੱਥੇ ਉਤੇ ਤਿੰਨ ਵਾਰ ਮਾਰਿਆ ।
When Giani Kartar Singh heard of this conversation, he struck his forehead three times with both hands in front of me.
9 ਦਸੰਬਰ, 1946 ਨੂੰ ਦੀ ਪਹਿਲੀ ਬੈਠਕ, ਬਾਬੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨੇ ਪਹਿਲਾ ਤੇ ਬੁਨਿਆਦੀ ਪੇਸ਼ ਕੀਤਾ, ਜਿਸ ਵਿਚ ਕਿਹਾ ਗਿਆ ਕਿ, “ਅਸੀਂ ਅਪਣੇ ਵਿਧਾਨ ਵਿਚ, ਤੇ ਆਦਿ ਦੀ ਪੂਰੀ ਪੂਰੀ ਰੱਖਿਆ ਦਾ ਪ੍ਰਬੰਧ ਕਰਾਂਗੇ । ਇਹ ਅਸਾਡਾ ਐਲਾਨ ਹੈ, ਦਿੱਤਾ ਹੋਇਆ ਬਚਨ ਹੈ ਅਤੇ ਸਾਰੇ ਸੰਸਾਰ ਦੇ ਰੂਬਰੂ ਕੀਤੀ ਹੋਈ ਹੈ । ਇਹ ਅਸੀਂ ਕਰੋੜਾਂ ਹਿੰਦੁਸਤਾਨੀਆਂ ਨਾਲ ਕਰ ਰਹੇ ਹਾਂ ਅਤੇ ਇਸ ਕਾਰਨ ਇਹ ਅਸਾਡੇ ਲਈ, ਬਣ ਗਈ ਹੈ ।*
At the first sitting of the Constituent Assembly, held on 9 December 1946 under the presidency of Babu Rajendra Prasad, Nehru moved the first, foundational resolution. It stated: “In our constitution we shall make full provision for the protection of minorities, backward classes and others. This is our declaration, a word given, and a vow made before the whole world. This covenant we are making with crores of Indians, and for that reason it has become for us a religious oath.”*
p. 118* “Adequate would be provided for minorities... It was a declaration, a pledge and an undertaking before the World, a contract with millions of Indians and, therefore, in the nature of an oath which we must keep.”
* “Adequate safeguards would be provided for minorities... It was a declaration, a pledge and an undertaking before the World, a contract with millions of Indians and, therefore, in the nature of an oath which we must keep.”
p. 118ਇਹ ਸੌਂਹ, ਸੰਨ 1950 ਵਿਚ, ਹਿੰਦੁਸਤਾਨ ਦਾ ਬਣਾਨ ਵੇਲੇ, ਸਤਿਕਾਰੀ ਗਈ ਯਾ ਨ ? ਜਦੋਂ ਸਿੱਖਾਂ ਦੇ ਪ੍ਰਮੁਖ ਨੁਮਾਇੰਦੇ ਨੇ ਵਿਧਾਨ ਪ੍ਰੀਸ਼ਦ ਵਿਚ ਕਿਹਾ ਕਿ ‘ਸਿੱਖ ਇਸ ਵਿਧਾਨ ਨੂੰ ਨਹੀਂ ਮੰਨਦੇ ਹਨ, ਇਹ ਸਿੱਖਾਂ ਨਾਲ ਧੱਕਾ ਹੈ ਅਤੇ ਉਨ੍ਹਾਂ ਨਾਲ ਕੀਤੇ ਹੋਏ ਬਚਨਾਂ ਦੇ ਉਲਟ ਹੈ’ ਤਾਂ ਕਿਸੇ ਨੇ ਉਸ ਦੇ ਚੀਕ ਚਿਹਾੜੇ ਦਾ ਉੱਤਰ ਦੇਣਾ ਭੀ ਜ਼ਰੂਰੀ ਨਾ ਸਮਝਿਆ । ਕੀ ਇਸ ਦਾ ਕਾਰਨ ਇਹ ਹੈ, ਕਿ 6 ਜੁਲਾਈ, 1946 ਨੂੰ ਨਹਿਰੂ ਜੀ ਨੇ, ਕਲਕੱਤੇ ਵਿਚ, ਪਹਿਲਾਂ ਹੀ ਸਪਸ਼ਟ ਕਰ ਦਿਤਾ ਸੀ ਕਿ ਕੀਤੇ ਹੋਏ ਬਚਨ ਤੇ ਬੋਲੇ ਹੋਏ ਸ਼ਬਦ, ਸੰਬੋਧ, ਕਦੇ ਵੀ ਸਥਿਰ-ਅਰਥੀ ਨਹੀਂ ਹੁੰਦੇ ? ਉਨ੍ਹਾਂ ਦੇ ਅਰਥ ਉਹੋ ਹਨ, ਜੋ ਸਮਾਂ ਆਉਣ ਉਤੇ, ਕੱਢ ਲਵੇ ? ਮੁਸਲਮਾਨਾਂ ਨੇ ਤਾਂ ਨਹਿਰੂ ਜੀ ਦੀ ਇਹ ਭਾਵਾਰਥਨੀ ਟੀਕਾ ਤੇ ਉਨ੍ਹਾਂ ਨੇ ਇੱਕੋ ਹੱਠ ਦ੍ਰਿੜ੍ਹ ਕਰ ਲਿਆ ਕਿ ਵੱਖਰੇ ਹੋ ਕੇ ਅਪਨਾ ਵਿਧਾਨ ਆਪ ਬਣਾਉਣਾ ਹੈ, ਜਿਸ ਦੇ ਅਰਥ ਭੀ ਪਿਛੋਂ ਆਪ ਹੀ ਕਢਣਗੇ । ਪਰ ਸਿੱਖਾਂ ਨੂੰ ਗੁਰੂਆਂ ਦਾ ਬਖ਼ਸ਼ਿਆ ਹੋਇਆ ਗਿਆਨ ਵਿਸਰ ਚੁੱਕਾ ਸੀ, “”, ਵਾਕ ਕੇਵਲ ਮੂੰਹ ਵਿਚੋਂ ਨਿਕਲੀ ਹੋਈ ਹਵਾ ਹੈ, ਅਰਥ ਉਸ ਦੇ ਨਿਰਪੱਖ ਨਿਰਮਲ ਬੁੱਧੀ ਆਸ਼੍ਰਿਤ ਹਨ, ਅਤੇ ਭਾਵਾਰਥ, ਬੋਲਣ ਵਾਲੇ ਦੀ ਮਨ ਦੀਆਂ ਡੂੰਘਾਈਆਂ ਵਿਚ ਲੁਕਿਆ ਹੋਇਆ ਹੁੰਦਾ p. 119ਹੈ । ਜੇ ਕੇਵਲ ਇਹੋ ਊਣ ਸਿੱਖਾਂ ਵਿਚ ਹੁੰਦੀ ਤਾਂ ਭੀ ਕਦੇ ਕੋਈ ਤਰਸ ਕਰਕੇ, ਉਨ੍ਹਾਂ ਨਾਲ ਥੋਹੜਾ ਬਹੁਤ ਇਨਸਾਫ਼ ਕਰ ਦਿੰਦਾ, ਪਰ ਮੂਰਖ ਹੋ ਕੇ ਚਤੁਰ ਬਣੇ, ਉਸ ਦੀ ਚਤੁਰਾਈ ਕੌਣ ਚਲਣ ਦਿੰਦਾ ਹੈ ?
p. 118Was this oath honored when India’s Constitution was framed in 1950? When the chief Sikh representative told the Constituent Assembly, “The Sikhs do not accept this Constitution. It wrongs the Sikhs and goes against the promises made to them,” no one thought it necessary even to answer his outcry. Was this because Nehru had already made it plain in Calcutta on July 6, 1946, that promises made, words uttered, and expressions used never have fixed meanings? Do they mean whatever the stronger side chooses to make of them when the time comes? The Muslims took Nehru’s interpretation to heart and became fixed on one course. They would separate and frame their own constitution, and later they would decide its meaning for themselves. But the Sikhs had forgotten the knowledge the Gurus had bestowed on them. “What is in the mind comes out. What is said by the mouth is wind.” Speech is merely air that comes out of the mouth. Its meanings depend on impartial, clear judgment, and hidden in the depths of the speaker’s mind p. 119is what he intends his words to mean. If this were the Sikhs’ only failing, someone might still have taken pity on them and done them some measure of justice. But who lets a fool get away with playing clever?

Notes and glossary for this section (25 notes · 47 terms)

Editors’ notes

1. Open question

The London government statement of December 6 says Nehru and Baldev Singh would return to India the next morning; Nehru told The Hindu that he took off from London at 8:30 a.m. on December 7. In his 1966 Lok Sabha speech Kapur Singh gave an English version of Baldev Singh’s statement.

  • The Transfer of Power, 1942–7, vol. 9, London conference minutes and government statement, 266–67, 295–300
2. Translation

A Sanskrit adaptation in Gurmukhi script. The charioteer (ਸਾਰਥੀ, sārathī) steers the chariot and here suggests Sikh leadership. The 1979 edition adds Kapur Singh’s Panjabi explanation and gives Bhagavad Gītā 18.78 in a footnote.

3. Edition history

The Panjabi explanation of the verse in parentheses (113/19–114/2) is Kapur Singh’s, new in 1979; his footnote gives the Gita verse it adapts. His adapted wording stays in the text, by the author’s ruling.

4. Translation

The 1979 footnote quotes Bhagavad Gītā 18.78 in Devanagari. It prints श्रीव्जियो भूतिः ध्रुवा where the Sanskrit text reads श्रीर्विजयो भूतिर्ध्रुवा; by the author’s ruling the Devanagari is corrected to the source. The Sanskrit adaptation in Gurmukhi at 113/18–19 is Kapur Singh’s own wording.

5. Translation

The opening sentence is loosely built in the Panjabi. The English makes explicit that the listener must know the background before the statement can be understood.

6. Translation

Kapur Singh supplies “naive” and “immature” in English at 114/11. They appear once in the English translation.

7. Edition history

The 1979 edition adds that the discerning person weighs their own gain and loss with foresight. Kapur Singh also adds mercantile shrewdness to the qualities for which he says Hindus are known, and calls their reluctance to give world-famous.

8. Open question

The 1972 edition leaves the statesman unnamed; the 1979 edition adds “Winston Churchil,” read here as Winston Churchill. On December 4 Baldev Singh discussed Sikh safeguards at the India Office. The official meeting of December 6 was held at 10 Downing Street with Attlee presiding; Churchill was Leader of the Opposition. Kapur Singh reports a private message from Churchill and gives part of it in English in the long footnote.

  • The Transfer of Power, 1942–7, vol. 9, London conference minutes and government statement, 266–67, 295–300
9. Edition history

1979 drops ਇਕੱਠੇ (“together”) from Nehru’s advice (115/3) and adds ਮੇਰੇ ਸਾਹਮਣੇ (“in front of me”) at Giani Kartar Singh’s reaction (118/5).

10. Edition history

The * note runs from 114/30 to 117/35. Only its first part (the recorded English words) is in 1972. New in 1979: the reported British proposal of a Sikh State from Panipat to Nankana Sahib with access to the sea and a ten-year defense treaty; Kapur Singh’s approach to Giani Kartar Singh in February 1947; the Upton Sinclair saying; the extract from Qaumi Ekta*, 21 June 1976; and his closing remarks signed K. S.

11. Correction

The 1979 printing has (Winston Churchil), ਸ਼ਟੇਟ, “has bis price,” and “Adequate sefeguards.” The reading gives Churchill, ਸਟੇਟ, his, and safeguards. The last form also appears in the 1972 witness.

12. Context

Upton Sinclair (1878–1968) was an American author; Kapur Singh calls him an English writer.

  • Lilly Library, Sinclair mss.
13. Source

Qaumi Ekta, weekly, New Delhi, ed. Rajinder Singh, issue of 21 June 1976, as quoted by Kapur Singh; marked “(to be continued)”.

14. Translation

“ਸਿਰੁ ਧਰਿ ਤਲੀ” comes from Guru Nanak’s salok beginning ਜਉ ਤਉ ਪ੍ਰੇਮ ਖੇਲਣ ਕਾ ਚਾਉ. “ਨਹੀ ਗਾਹਕੁ ਨਹੀ ਮੋਲੁ” comes from Bhagat Kabir’s salok beginning ਰਾਮ ਪਦਾਰਥੁ ਪਾਇ ਕੈ. Kapur Singh uses the first fragment in his own description of entering the Guru’s lane and quotes the last two items of Kabir’s list. The reading gives the selected words in their source spelling.

  • Guru Granth Sahib, text
  • Sahib Singh, Darpan
15. Open question

Kapur Singh attributes the airport account to “my English friend.” Nehru’s December 8 interview gives his departure time.

  • The Transfer of Power, 1942–7, vol. 9, London conference minutes and government statement, 266–67, 295–300
16. Correction

The 1972 edition printed Lahore at 93/28; the author’s errata gives Delhi, which the 1979 edition prints at 116/3. The Cabinet Delegation’s official records show two separate meetings on April 5, 1946: Master Tara Singh, Giani Kartar Singh and Harnam Singh were seen at 10 a.m., and Baldev Singh at 11 a.m.

  • The Transfer of Power, 1942–7, vol. 7, Cabinet Delegation records, April 5, 1946, 138–43
17. Translation

The plural ਯਾਦਦਾਸ਼ਤਾਂ occurs with ਸਾਂਭਿਆ, meaning kept or stored. In the preceding footnote Kapur Singh describes words as inscribed (ਅੰਕਤ) in his ਯਾਦਦਾਸ਼ਤ. These two usages support “notes” in this passage.

18. Context

Kapur Singh reports that Cripps described reserved Sikh rights and a requirement of Sikh consent to the constitution of the tract marked on a map. The official record of Baldev Singh’s meeting of April 5 records his description of an approximate Chenab boundary and his preference for a united India with safeguards.

  • The Transfer of Power, 1942–7, vol. 7, Cabinet Delegation records, April 5, 1946, 138–43
19. Context

In his letter to Mountbatten on 10 July 1947, Jenkins described the Sikh demand for the Chenab as the western boundary. In the enclosed interview record, Giani Kartar Singh said the Sikhs would reject the notional boundary even provisionally. These reports concern the later boundary negotiations.

  • The Transfer of Power, 1942–7, vol. 12, 71–72
20. Correction

Kapur Singh combines events from three sittings. Sachchidananda Sinha took the chair at the opening on 9 December 1946. Rajendra Prasad was elected permanent chairman on 11 December. Nehru moved the Objectives Resolution on 13 December. Kapur Singh used the same English formulation of the resolution in the Lok Sabha on 6 September 1966 (cols. 9493–94).

  • Constituent Assembly Debates, vol. I (official record, Lok Sabha Digital Library)
21. Context

Clause 6 uses “adequate safeguards shall be provided for minorities” and includes other groups and areas. Nehru’s accompanying speech separately calls the resolution a pledge and an undertaking. Kapur Singh used substantially the same combined formulation as this footnote in the Lok Sabha in 1966. The printed Panjabi describes a religious oath, a wording which matters for Kapur Singh’s argument on the next page.

  • Constituent Assembly Debates, vol. I
22. Correction

Misprints corrected in the reading: 118/15 ਵਧਾਨ → ਵਿਧਾਨ; 120/15 ਮੁਸਿਲਮ → ਮੁਸਲਿਮ. The printed forms remain in the record.

23. Source

In the Constituent Assembly on November 21, 1949, Hukam Singh said, “My community cannot subscribe its assent to this historic document.” He argued that Sikhs had been discriminated against. Kapur Singh gives the protest in his own words.

  • Constituent Assembly Debates, November 21, 1949
24. Context

Kapur Singh dates Nehru’s statement to July 6, 1946, in Calcutta. Nehru’s July 10 press conference on Congress and the Constituent Assembly took place in Bombay. The SGPC’s Truth about Panjab cites The Statesman (Calcutta), July 7, for the Sikh assurance.

  • Dhillon, Truth about Punjab, 27n2
25. Source

Guru Angad, the second salok before pauri 22 of Asa di Var, reads ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥. Kapur Singh prints ਜੋ ਮਨ ਹੋਇ ਸੋ ਉਗਵੈ ਮੂੰਹ ਕਾ ਕਹਿਆ ਵਾਓ. The explanation that follows is his own.

  • Sahib Singh, Darpan

Glossary

Giani Kartar Singh (1902–1974)

ਕਰਤਾਰ ਸਿੰਘ

Akali leader

Liaquat Ali Khan (1895–1951)

ਲਿਆਕਤ ਅਲੀ

General Secretary of the Muslim League; Finance Member of the interim government; later first Prime Minister of Pakistan.

Lord Pethick-Lawrence (1871–1961)

ਸਰ ਪੈਥਿਕ ਲਾਰੰਸ

Secretary of State for India and Burma, 1945–47; leader of the Cabinet Mission (1946). A peer from 1945 (Baron Pethick-Lawrence).

Rajendra Prasad (1884–1963)

ਰਾਜਿੰਦਰ ਪ੍ਰਸ਼ਾਦ

Congress leader; elected permanent chairman (President) of the Constituent Assembly, 11 December 1946; later first President of India.

Sardar Baldev Singh (1902–1961)

ਬਲਦੇਵ ਸਿੰਘ

industrialist and Akali nominee; Development Minister of the Panjab from 26 June 1942; first Defense Minister of India

Sir Stafford Cripps (1889–1952)

ਸਟੈਫ਼ਰਡ ਕ੍ਰਿਪਸ

member of the War Cabinet; led the mission to India of 22 March–11 April 1942

ਊੜਾ ਐੜਾ

the first two letters of the Gurmukhi alphabet: the ABC of something.

ਅਸੂਲਨ

in principle.

ਇਕਰਾਰਨਾਮਾ

written covenant, deed of agreement.

ਸਰਲ ਸੁਭਾ

simple-natured, naive. The author adds the English (naive) himself, as he does with ਬਾਲਬੁੱਧਿ (immature).

ਸਾਰੰਸ਼

gist, summary.

ਸਿੱਖ ਸਟੇਟ

Sikh State, an English expression written in Gurmukhi.

ਸੋਟੀ

stick, pointer.

ਹਵਾਈ ਅੱਡੇ

airport (lit. “air station”).

ਹੋਛੀ

shallow, petty, small-minded.

ਕੈਬੀਨਿਟ ਮਿਸ਼ਨ

the Cabinet Mission: Pethick-Lawrence, Cripps and A. V. Alexander, in India March–June 1946.

ਕੋਊ ਕਿਸੀ ਕੋ ਰਾਜ ਨ ਦੇ ਹੈ

“No one gives rule to another.”

ਖ਼ੁਫ਼ੀਆ ਤੇ ਜ਼ਾਤੀ

secret and personal.

ਗੁਰੂ

The Gurus. The 1972 edition instead reads ਬਜ਼ੁਰਗ, meaning elders or forebears.

ਘਟ ਗਿਣਤੀਆਂ

minorities (lit. “lesser numbers”).

ਜਿਹਲਮ

the Jhelum (river).

ਟੀਕਾ ਟਿਪਣੀ

commentary and annotation; comment.

ਡਾਢੀ ਧਿਰ

the stronger party.

ਦੁਹੱਥੜ

a blow with both hands.

ਧਾਰਮਿਕ ਸੌਂਹ

religious oath.

ਨਕਸ਼ਾ

map.

ਨਨਕਾਣੇ ਸਾਹਿਬ

Nankana Sahib, Guru Nanak’s birthplace west of Lahore. The account describes Cripps drawing around its vicinity.

ਨੁਮਾਇੰਦਾ

representative, delegate.

ਪਛੜੀਆਂ ਜਾਤੀਆਂ

backward classes.

ਪੱਲੇ ਬੰਨ੍ਹ ਲਈ

to take to heart (literally, to tie in the hem of one’s garment).

ਪਾਨੀਪਤ

Panipat, north of Delhi. Kapur Singh names it as the point from which Cripps drew the line.

ਪ੍ਰਤਿਗਿਆ

solemn vow, pledge.

ਬਾਨ੍ਹਣੂ

a plan or arrangement “tied up”; ਬਾਨ੍ਹਣੂ ਬੰਨ੍ਹਣਾ, to make a settlement.

ਬਾਰਸੂਖ਼ ਮੁਦੱਬਰ

influential statesman (Persian bā-rusūkh, “influential”; Arabic mudabbir, “one who manages affairs, a statesman”).

ਬਿਸਤਰਾ ਬੋਰੀਆ

bedding and sacking: one's baggage; “bags packed”.

ਬੇਲੋੜੇ

needless, uncalled-for, pointless.

ਮਤਾ

resolution; here the Objectives Resolution.

ਮਰਜ਼ੀ

will, wish; here in effect a right of consent.

ਯਾਦਦਾਸ਼ਤ

memorandum, note; also memory.

ਰਾਜ

rule, dominion, sovereignty.

ਵਾਇਸਰਾਏ

The Viceroy at the time, Lord Wavell, whom the British government invited to London for consultations in late 1946.

ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ

the Viceroy's Executive Council. Baldev Singh joined it as Defense Member when the interim government took office, 2 September 1946.

ਵਿਸ਼ੇਸ਼ ਅਧਿਕਾਰ ਰਾਖਵੇਂ

special rights reserved.

ਵਿਧਾਨ

constitution; legislation.

ਵਿਧਾਨ ਪ੍ਰੀਸ਼ਦ

the Constituent Assembly.

Sāchī Sākhī, XII. The London talks and Sikh safeguards, December 1946. harvardsikh.org/books/sachi-sakhi/part-12

STAY CONNECTED

Receive updates on fellowship opportunities, new research, and insights from the Harvard Sikh Center.

Newsletter Signup

We will email you to confirm. You can unsubscribe at any time.

STAY CONNECTED

Join our community of scholars, fellows, and supporters

Receive updates on fellowship opportunities, new research, and insights from the Harvard Sikh Center.